ਸੰਵਾਦ ਸਹਿਯੋਗੀ, ਕਰਤਾਰਪੁਰ : ਸੀਨੀਅਰ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ 16 ਸਤੰਬਰ ਨੂੰ 11 ਕੇਵੀ ਸਿਟੀ ਫੀਡਰ ਕਰਤਾਰਪੁਰ ਲਾਈਨ ਦੀ ਜ਼ਰੂਰੀ ਮੁਰੰਮਤ ਤਹਿਤ ਇਸ ਲਾਈਨ ਤੋਂ ਚੱਲਣ ਵਾਲੀ ਏਰੀਆ ਜੀਟੀ ਰੋਡ, ਮੁਹੱਲਾ ਬਲਜੋਤ ਨਗਰ, ਬਾਰਾਦਰੀ ਬਾਜ਼ਾਰ, ਗੰਗਸਰ ਬਾਜ਼ਾਰ, ਕਿਸ਼ਨਗੜ੍ਹ ਰੋਡ, ਬਾਣੀਆ ਮੁਹੱਲਾ, ਆਦਰਸ਼ ਨਗਰ, ਕਤਨੀ ਗੇਟ, ਮੁਹੱਲਾ ਸਰਪੰਚ ਕਾਲੋਨੀ, ਮੁਹੱਲਾ ਬੋਹੜ ਵਾਲਾ ਤੇ ਫੋਰਟ ਸਾਈਡ ਆਦਿ ਸਥਾਨਾਂ ‘ਤੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਬਿਜਲੀ ਬੰਦ ਰਹੇਗੀ।
ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ
ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ


