ਅਯੁੱਧਿਆ ਸੰਪੂਰਨ ਪਰਿਚੈ : ਕੀ ਤੁਸੀਂ ਵੀ ਰਾਮਲਲਾ ਦੇ ਦਰਸ਼ਨਾਂ ਲਈ ਜਾਣ ਵਾਲੇ ਹੋ ਅਯੁੱਧਿਆ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ, ਇਸ ਨੂੰ ਬਿਨਾਂ ਪੜ੍ਹੇ ਨਾ ਜਾਓ…
‘ਅਯੁੱਧਿਆ ਸੰਪੂਰਨ ਪਰਿਚੈ’ ਬੁਕਲੈਟ ‘ਚ ਤੁਹਾਨੂੰ ਲੋੜੀਂਦੀ ਸਾਰੀ ਜਾਣਕਾਰੀ ਇਕੱਠੀ ਮਿਲ ਜਾਵੇਗੀ। ਇਸ ਨਾਲ ਤੁਹਾਨੂੰ ਅਯੁੱਧਿਆ ਪਹੁੰਚਣ, ਠਹਿਰਨ, ਰਾਮਲਲਾ ਦੇ ਦਰਸ਼ਨ-ਆਰਤੀ ਕਰਨ, ਸ਼ਹਿਰ ਤੇ ਆਲੇ-ਦੁਆਲੇ ਦੇ ਸਾਰੇ ਤੀਰਥ ਸਥਾਨਾਂ ਦੇ ਦਰਸ਼ਨ ਕਰਨ ‘ਚ ਵੀ ਮਦਦ ਮਿਲੇਗੀ।
National1 hour ago