ਨਾਗਪੁਰ, ਆਰ. ਐਸ. ਐਸ. ਨੇ ਕਿਹਾ ਕਿ ਅਯੁੱਧਿਆ ਵਿਵਾਦ ‘ਤੇ ਆਮ ਸਹਿਮਤੀ ਬਣਨਾ ਸੌਖੀ ਗੱਲ ਨਹੀਂ ਹੈ ਪਰ ਉਨ੍ਹਾਂ ਇਹ ਜ਼ੋਰ ਦੇ ਕੇ ਕਿਹਾ ਕਿ ਉੱਥੇ ਮੰਦਰ ਹੀ ਬਣੇਗਾ। ਆਰ. ਐਸ. ਐਸ. ਦੇ ਜਨਰਲ ਸਕੱਤਰ ਭਈਆਜੀ ਜੋਸ਼ੀ ਨੇ ਕਿਹਾ ਕਿ ਮਾਮਲਾ ਵਿਚਾਰਅਧੀਨ ਹੈ। ਜੋਸ਼ੀ ਨੇ ਇੱਥੇ ਆਰ. ਐਸ. ਐਸ. ਦੀ ਅਿਖ਼ਲ ਭਾਰਤੀ ਪ੍ਰਤੀਨਿਧੀ ਸਭਾ ਦੀ ਮੀਟਿੰਗ ਤੋਂ ਅਲੱਗ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੱਲ ਪੱਕੀ ਹੈ ਕਿ ਅਯੁੱਧਿਆ ‘ਚ ਰਾਮ ਮੰਦਰ ਹੀ ਬਣੇਗਾ ਅਤੇ ਉੱਥੇ ਹੋਰ ਕੁਝ ਨਹੀਂ ਬਣਾਇਆ ਜਾ ਸਕਦਾ, ਇਹ ਵੀ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਹੀ ਮੰਦਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਨਵਾਂ ਦੌਰ – ਨਵੀਂ ਦਿਸ਼ਾ: ਮੇਅਰ ਨੇ ਸਰੀ 2050 ਵਿਕਾਸ ਰਣਨੀਤੀ ਜ਼ਰੀਏ ਸ਼ਹਿਰ ਨੂੰ ਸਿਹਤਮੰਦ, ਆਧੁਨਿਕ ਅਤੇ
ਨਵੀਨਤਮ ਭਵਿੱਖ ਵੱਲ ਲੈ ਜਾਣ ਦਾ ਐਲਾਨ ਕੀਤਾ ਸਰੀ, ਬੀਸੀ – ਅੱਜ, ਮੇਅਰ ਬਰੈਂਡਾ ਲੌਕ ਨੇ ਆਪਣਾ 2025 ਸਟੇਟ ਆਫ਼ ਦਿ ਸਿਟੀ ਭਾਸ਼ਣ ਦਿੱਤਾ, ਜਿਸ ਵਿੱਚ ਸਰੀ ਦੇ ਤੇਜ਼ੀ ਨਾਲ ਹੋ