ਉਨ੍ਹਾਂ ਦੀ ਨਾਗਰਿਕਤਾ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। ਸ਼ਰਨਾਰਥੀਆਂ ਨੂੰ ਜਹਾਜ਼ ਤਕ ਪਹੁੰਚਾਉਣ ਵਾਲੇ ਟਰੱਕ ਦੇ ਡਰਾਈਵਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਨੀਦਰਲੈਂਡਸ ‘ਚ ਹੀ ਮੰਗਲਵਾਰ ਨੂੰ ਇਕ ਹੋਰ ਘਟਨਾ ‘ਚ ਸ਼ਰਨ ਦੀ ਭਾਲ ‘ਚ ਪੂਰਬੀ ਯੂਰਪੀ ਦੇਸ਼ ਮੋਲਦੋਵਾ ਤੋਂ ਆਏ 65 ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।