ਇਹ ਹੈ ਸਭ ਤੋਂ ਘੱਟ ਉਮਰ ਦਾ ਸ਼ੈੱਫ, ਲੋਕਾਂ ਨੂੰ ਸਿਖਾਉਂਦਾ ਹੈ ਖਾਣਾ ਬਣਾਉਣਾ

20 ਲੱਖ ਤੋਂ ਜ਼ਿਆਦਾ ਫਾਲੋਅਰਸ
ਇੰਸਟਾਗ੍ਰਾਮ ‘ਤੇ ਤਾਂ ਕੋਬੇ ਦੇ 20 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ। ਜੇਕਰ ਹਾਲ ਹੀ ਵਿਚ ਪੋਸਟ ਕੀਤੀ ਗਈ ਕੋਬੇ ਦੀ ਇਸ ਵੀਡੀਓ ਦੀ ਗੱਲ ਕਰੀਏ ਤਾਂ 10 ਲੱਖ ਤੋਂ ਜ਼ਿਆਦਾ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ 4 ਲੱਖ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ। ਕੋਬੇ ਹੁਣ ਦੁਨੀਆ ਭਰ ਵਿਚ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਉਸ ਦੀ ਅਧਿਕਾਰਕ ਵੈੱਬਸਾਈਟ ‘ਤੇ ਤਾਂ ਉਸ ਦੇ ਨਾਂ ਤੋਂ ਟੀ-ਸ਼ਰਟ ਅਤੇ ਸਟੀਕਰਸ ਵੀ ਵੇਚੇ ਜਾ ਰਹੇ ਹਨ ਮਤਲਬ ਇਹ ਛੋਟਾ ਜਿਹਾ ਬੱਚਾ ਹੁਣ ਸੋਸ਼ਲ ਮੀਡੀਆ ਦੇ ਜ਼ਰੀਏ ਚੰਗੀ ਖਾਸੀ ਕਮਾਈ ਵੀ ਕਰ ਰਿਹਾ ਹੈ।

Be the first to comment

Leave a Reply