India
ਤਿੰਨ ਤਲਾਕ ‘ਤੇ ਹੋਈ ਮੁਸਲਿਮ ਔਰਤਾਂ ਦੀ ਜਿੱਤ -ਨੂਰਜਹਾਂ
ਮੁੰਬਈ – ਤਿੰਨ ਤਲਾਕ ਦੀ ਪੀੜਤਾ ਨੂਰਜਹਾਂ ਨੇ ਕਿਹਾ ਕਿ ਤਿੰਨ ਤਲਾਕ ਬਿੱਲ ਦਾ ਲੋਕ ਸਭਾ ‘ਚੋਂ ਪਾਸ ਹੋਣਾ ਮੁਸਲਿਮ ਔਰਤਾਂ ਦੀ ਵੱਡੀ ਜਿੱਤ ਹੈ।