Skip to content
Friday, October 9, 2026 12°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ

ਖ਼ਬਰਾਂ

11,803 stories

ਜਸਟਿਸ ਡੀਵਾਈ ਚੰਦਰਚੂੜ ਸਮੇਤ ਸੁਪਰੀਮ ਕੋਰਟ ਦੇ ਪੰਜ ਜੱਜਾਂ ਨੂੰ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ, ਨਿਰਮਾਣ ਦਾ ਰਸਤਾ ਖੋਲ੍ਹਣ ਵਾਲੇ ਸੰਵਿਧਾਨਕ ਬੈਂਚ ਦਾ ਰਹੇ ਹਿੱਸਾ

ਨਵੀਂ ਦਿੱਲੀ (ਪੀਟੀਆਈ) : ਅਯੁੱਧਿਆ ਵਿਚ ਵਿਵਾਦਤ ਥਾਂ ’ਤੇ ਰਾਮ ਮੰਦਰ ਦੇ ਨਿਰਮਾਣ ਦਾ ਰਸਤਾ ਖੋਲ੍ਹਣ ਵਾਲੀ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ…

January 19, 2024 1 min read

Bigg Boss 17 : ਆਇਸ਼ਾ ਤੋਂ ਬਾਅਦ ਖ਼ਤਮ ਹੋਇਆ ਟਰਾਫੀ ਦੇ ਦਾਅਵੇਦਾਰ ਕੰਟੈਸਟੈਂਟ ਦਾ ਸਫ਼ਰ, ਨਾਂ ਸੁਣ ਕੇ ਫੈਂਨਜ਼ ਨੇ ਕਿਹਾ-ਬਹੁਤ ਚੰਗੀ ਖ਼ਬਰ

ਆਨਲਾਈਨ ਡੈਸਕ, ਨਵੀਂ ਦਿੱਲੀ : ਸਲਮਾਨ ਖਾਨ ਦੇ ਹੋਸਟ ਸ਼ੋਅ ‘ਬਿੱਗ ਬੌਸ 17’ ਟੈਲੀਵਿਜ਼ਨ ਦੀ ਦੁਨੀਆ ‘ਚ ਕੁਝ ਹੀ ਦਿਨਾਂ ਦੇ ਮਹਿਮਾਨ…

January 19, 2024 2 min read

Share Market: ਛੁੱਟੀ ਦੇ ਬਾਵਜੂਦ ਅੱਜ ਖੁੱਲ੍ਹਣਗੇ ਸ਼ੇਅਰ ਬਾਜ਼ਾਰ, 22 ਨੂੰ ਰਹੇਗੀ ਛੁੱਟੀ

ਆਨਲਾਈਨ ਡੈਸਕ, ਨਵੀਂ ਦਿੱਲੀ : ਘਰੇਲੂ ਸ਼ੇਅਰ ਬਾਜ਼ਾਰ ਸ਼ਨਿਚਰਵਾਰ ਨੂੰ ਖੁੱਲ੍ਹਣਗੇ ਤੇ ਆਮ ਦਿਨਾਂ ਵਾਂਗ ਕਾਰੋਬਾਰ ਹੋਵੇਗਾ। ਉੱਥੇ 22 ਜਨਵਰੀ ਨੂੰ ਬਾਜ਼ਾਰਾਂ…

January 19, 2024 3 min read

ਮਨੀਸ਼ ਸਿਸੋਦੀਆ ਦੀਆਂ ਉਮੀਦਾਂ ‘ਤੇ ਫਿਰਿਆ ਪਾਣੀ, 5 ਫਰਵਰੀ ਤੱਕ ਵਧੀ ਨਿਆਇਕ ਹਿਰਾਸਤ; ਅਦਾਲਤ ਨੇ ਸੀਬੀਆਈ ਤੋਂ ਮੰਗੀ ਤਾਜ਼ਾ ਜਾਂਚ ਰਿਪੋਰਟ

ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਸ਼ਰਾਬ ਨੀਤੀ ਘਪਲੇ ਮਾਮਲੇ ਵਿੱਚ ਦੋ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਮੁਲਜ਼ਮ ਬਣਾਏ ਗਏ ਦਿੱਲੀ ਦੇ ਸਾਬਕਾ ਉਪ…

January 19, 2024 1 min read

Exclusive : ਰਾਮਲਲਾ ਨੂੰ ਪਹਿਲਾਂ ਚੜ੍ਹਾਵਾ ਨਨਿਹਾਲ ਤੋਂ, ਛੱਤੀਸਗੜ੍ਹ ਦੇ ਖੁਸ਼ਬੂਦਾਰ ਚੌਲਾਂ ਤੋਂ ਬਣੇਗੀ ਖੀਰ

ਨਈਂ ਦੁਨੀਆਂ, ਇੰਦੌਰ : ਅਯੁੱਧਿਆ ਵਿੱਚ ਰਾਮਲਲਾ ਦੇ ਵਿਸ਼ਾਲ ਦਰਬਾਰ ਵਿੱਚ ਉਨ੍ਹਾਂ ਦਾ ਸਥਾਪਨਾ ਉਤਸਵ ਸ਼ੁਰੂ ਹੋ ਗਿਆ ਹੈ। ਸ਼ਾਸਤਰੀ ਵਿਧੀ ਅਨੁਸਾਰ…

January 19, 2024 3 min read

ਗਣਤੰਤਰ ਦਿਵਸ ਤੋਂ ਪਹਿਲਾਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼, ਦਿੱਲੀ ਦੇ ਸਰਕਾਰੀ ਸਕੂਲ ਦੀ ਕੰਧ ‘ਤੇ ਲਿਖੇ ਖ਼ਾਲਿਸਤਾਨ ਪੱਖੀ ਨਾਅਰੇ, ਦੇਖੋ VIDEO

ਜੇਐੱਨਐੱਨ, ਨਵੀਂ ਦਿੱਲੀ : ਗਣਤੰਤਰ ਦਿਵਸ ਤੋਂ ਠੀਕ ਪਹਿਲਾਂ ਦਿੱਲੀ ਵਿੱਚ ਇੱਕ ਵਾਰ ਫਿਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।…

January 19, 2024 2 min read

VIDEO : ਬਚਪਨ ਨੂੰ ਯਾਦ ਕਰ ਕੇ ਸਟੇਜ ‘ਤੇ ਰੋਣ ਲੱਗੇ PM ਮੋਦੀ, ਕਿਹਾ- ਕਾਸ਼ ਮੈਨੂੰ ਵੀ ਅਜਿਹੇ ਘਰ ‘ਚ ਰਹਿਣ ਦਾ ਮਿਲਦਾ ਮੌਕਾ

ਆਨਲਾਈਨ ਡੈਸਕ, ਨਵੀਂ ਦਿੱਲੀ : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਰਾਸ਼ਟਰ ਦੇ ਸੋਲਾਪੁਰ ‘ਚ ਸਟੇਜ ‘ਤੇ ਆਪਣੇ ਭਾਸ਼ਣ ਦੌਰਾਨ ਭਾਵੁਕ ਹੋ ਗਏ।…

January 19, 2024 3 min read

Mahua Moitra : ਮਹੂਆ ਮੋਇਤਰਾ ਨੇ ਅਧਿਕਾਰੀਆਂ ਦੇ ਆਉਣ ਤੋਂ ਪਹਿਲਾਂ ਹੀ ਖਾਲੀ ਕੀਤਾ ਸਰਕਾਰੀ ਬੰਗਲਾ, ਤਿੰਨ ਦਿਨ ਪਹਿਲਾਂ ਮਿਲਿਆ ਸੀ ਨੋਟਿਸ

ਏਜੰਸੀ, ਨਵੀਂ ਦਿੱਲੀ : ਮਹੂਆ ਮੋਇਤਰਾ ਸਰਕਾਰੀ ਬੰਗਲਾ ਟੀਐਮਸੀ ਨੇਤਾ ਮਹੂਆ ਮੋਇਤਰਾ ਦੀ ਸਰਕਾਰੀ ਰਿਹਾਇਸ਼ ਨੂੰ ਖਾਲੀ ਕਰਨ ਲਈ ਅੱਜ ਅਧਿਕਾਰੀਆਂ ਦੀ…

January 19, 2024 1 min read

Ram Mandir: ਪਾਵਨ ਅਸਥਾਨ ‘ਚ ਬਿਰਾਜਮਾਨ ਭਗਵਾਨ ਸ਼੍ਰੀ ਰਾਮ ਦੀ ਪਹਿਲੀ ਝਲਕ ਆਈ ਸਾਹਮਣੇ, ਸ਼ਰਧਾ ‘ਚ ਲੀਨ ਹੋਈ ਰਾਮਨਗਰੀ ਅਯੁੱਧਿਆ

ANI, ਅਯੁੱਧਿਆ: ਅਯੁੱਧਿਆ ‘ਚ ਰਾਮ ਮੰਦਰ ਦੇ ਪਵਿੱਤਰ ਅਸਥਾਨ ‘ਚੋਂ ਭਗਵਾਨ ਰਾਮ ਦੀ ਮੂਰਤੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਸਾਰੇ ਸ਼ਰਧਾਲੂ…

January 19, 2024 2 min read

ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਨੂੰ ਸੁਪਰੀਮ ਕੋਰਟ ਦਾ ਵੱਡਾ ਝਟਕਾ, 21 ਜਨਵਰੀ ਤੱਕ ਕਰਨਾ ਪਵੇਗਾ ਆਤਮ ਸਮਰਪਣ

ਏਜੰਸੀ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਸੁਪਰੀਮ ਕੋਰਟ ਨੇ ਅੱਜ ਦੋਸ਼ੀਆਂ…

January 19, 2024 2 min read