Skip to content
Friday, November 27, 2026 9°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

12,145 stories

ਸਰੀ ਨੇ 64 ਐਵਿਨਿਊ ਸੜਕ ਨੂੰ ਚੌੜਾ ਕਰਨ ਦੇ ਆਖ਼ਰੀ ਪੜਾਅ ਦੀ ਸ਼ੁਰੂਆਤ ਕੀਤੀ

ਸਰੀ, ਬੀ.ਸੀ. – ਸਰੀ ਸ਼ਹਿਰ ਨੇ 152 ਸਟਰੀਟ ਤੋਂ 164 ਸਟਰੀਟ ਦੇ ਵਿਚਕਾਰ 64 ਐਵਿਨਿਊ ਨੂੰ ਚੌੜਾ ਕਰਕੇ ਚਾਰ ਲੇਨ ਬਣਾਉਣ ਅਤੇ ਇੱਕ ਬਹੁ-ਵਰਤੋਂ ਵਾਲਾ ਰਸਤਾ ਸ਼ਾਮਲ ਕਰਨ ਲਈ ਨਿਰਮਾਣ…

June 19, 2025 3 min read

June 13, 2025 1 min read

ਧਾਰਮਿਕ ਮਾਮਲਿਆਂ ’ਚ ਦਖ਼ਲ ਨਾ ਦੇਵੇ ਪੰਜਾਬ ਸਰਕਾਰ: ਅੰਤ੍ਰਿੰਗ ਕਮੇਟੀ

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ…

June 13, 2025 1 min read

ਭਾਰਤ ਵਿਚ ਕਈ ਮਾਮਲਿਆਂ ਵਿੱਚ ਲੋੜੀਂਦਾ ਭਗੌੜਾ ਸ਼ੱਕੀ ਭਾਰਤੀ ਕੈਲੀਫੋਰਨੀਆ ਵਿਚ ਗ੍ਰਿਫਤਾਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕਤਲ ਦੀ ਕੋਸ਼ਿਸ਼,ਫਿਰੌਤੀ, ਅਪਰਾਧਿਕ ਸਾਜਿਸ਼ ਤੇ ਹੱਥਿਆਰਾਂ ਦੀ ਗੈਰ ਕਾਨੂੰਨੀ ਵਰਤੋਂ ਸਮੇਤ ਕਈ ਗੰਭੀਰ ਮਾਮਲਿਆਂ ਵਿਚ ਭਾਰਤ…

June 13, 2025 1 min read

ਭਾਈ ਰਾਜੋਆਣਾ ਨੂੰ ਪੰਥ ਜਥੇਦਾਰ ਚੁਣਦਾ ਹੈ ਤਾਂ ਖੁਸ਼ੀ ਵਾਲੀ ਗੱਲ ਹੋਵੇਗੀ : ਗਿਆਨੀ ਹਰਨਾਮ ਸਿੰਘ

ਅੰਮ੍ਰਿਤਸਰ 10 ਜੂਨ (ਮੋਹਕਮ ਸਿੰਘ) ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਬੰਦੀ ਸਿੰਘ ਭਾਈ ਬਲਵੰਤਸਿੰਘ ਰਾਜੋਆਣਾ ਨੂੰ…

June 11, 2025 2 min read

ਸਰੀ ਕੌਂਸਿਲ ਨੇ ਕਨੇਡਾ ਦੇ ਕੁਦਰਤੀ ਸੰਭਾਲ ਖੇਤਰ ਤੋਂ 19 ਏਕੜ ਜ਼ਮੀਨ ਨੂੰ ਪਾਰਕ ਭੂਮੀ ਵਿੱਚ ਬਦਲਣ ਨੂੰ ਮਨਜ਼ੂਰੀ ਦਿੱਤੀ

ਸਰੀ, ਬੀ.ਸੀ. – 9 ਜੂਨ ਨੂੰ ਹੋਈ ਆਮ ਕੌਂਸਿਲ ਮੀਟਿੰਗ ਦੌਰਾਨ, ਸਰੀ ਸਿਟੀ ਕੌਂਸਿਲ ਨੇ ਫਰੇਜ਼ਰ ਹਾਈਟਸ ਦੇ ਗੁਆਂਢ ਵਿੱਚ ਵਾਤਾਵਰਣਕ ਤੌਰ ‘ਤੇ ਮਹੱਤਵਪੂਰਨ ਚਾਰ ਸੰਪਤੀਆਂ ਨੂੰ ਪਾਰਕ…

June 11, 2025 2 min read

ਕੈਨੇਡਾ ਅਤੇ ਭਾਰਤ ਦੇ ਸੰਬੰਧਾਂ ਨੂੰ ਸੁਧਾਰਨ ਚ ਕੈਨੇਡਾ ਤੋਂ ਪੰਜਾਬ ਨੂੰ ਸਿੱਧੀਆਂ ਹਵਾਈ ਉਡਾਣਾਂ ਸਾਜਗਾਰ ਹੋ ਸਕਦੀਆਂ ਹਨ ?

ਪੰਜਾਬੀਆਂ ਦੀ ਪਹਿਲੀ ਪੀੜ੍ਹੀ ਨੂੰ ਕੈਨੇਡਾ ਚ ਚੰਗੇ ਭਵਿੱਖ ਲਈ ਆਇਆ 125 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਪਰ ਇਤਨਾਂ ਸਮਾਂ…

June 11, 2025 3 min read

ਸਰੀ ਦੇ ਮੇਅਰ ਵਲੋਂ ਗਰਮੀਆਂ ਦੌਰਾਨ ਕਰੈਸੈਂਟ ਬੀਚ ‘ਤੇ ਪਟੇ ਵਾਲੇ ਕੁੱਤਿਆਂ ਨੂੰ ਇਜਾਜ਼ਤ ਦੇਣ ਦੀ ਪੜਚੋਲ ਕਰਨ ਦੇ ਆਦੇਸ਼

ਸਰੀ, ਬੀ.ਸੀ.- ਸੋਮਵਾਰ ਨੂੰ ਕੌਂਸਿਲ ਦੀ ਮੀਟਿੰਗ ਵਿੱਚ ਮੇਅਰ ਬਰੈਂਡਾ ਲੌਕ ਨੇ ਸਿਟੀ ਦੇ ਸਟਾਫ਼ ਨੂੰ ਉਸ ਪਾਇਲਟ ਪ੍ਰੋਗਰਾਮ ਦੀ ਪੜਚੋਲ ਕਰਨ ਦਾ ਨਿਰਦੇਸ਼…

June 11, 2025 2 min read

ਸਰੀ ਸਿਟੀ ਨੇ ਨਿਵਾਸੀਆਂ ਦੀ ਸੁਰੱਖਿਆ ਲਈ ਅੱਤ ਦੀ ਗਰਮੀ ਤੋਂ ਬਚਾਅ ਦੀ ਨਵੀਂ ਯੋਜਨਾ ਲਾਗੂ ਕੀਤੀ

ਸਰੀ ਬੀ.ਸੀ.- ਸਰੀ ਸ਼ਹਿਰ ਗਰਮੀ-ਰੁੱਤੇ ਆਉਂਦੇ ਦਿਨਾਂ ਦੇ ਮੌਸਮ ਦੌਰਾਨ ਵਸਨੀਕਾਂ ਨੂੰ ਗਰਮੀ ਤੋਂ ਬਚਾਉਣ ਲਈ ਸਰਗਰਮੀ ਨਾਲ ਕਦਮ ਚੁੱਕ ਰਿਹਾ ਹੈ, ਅਜਿਹਾ ਸ਼ਹਿਰ…

June 10, 2025 3 min read