Skip to content
Thursday, November 26, 2026 11°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

12,136 stories

ਆਂਧਰਾ ਪ੍ਰਦੇਸ਼ ਦੀਆਂ ਮਹਿਲਾਵਾਂ ਨੂੰ ਸਵੈ-ਰਖਿਆ ਲਈ ਕ੍ਰਿਪਾਨਾਂ ਵੰਡੇਗੀ ਸਿੱਖ ਐਸੋਸੀਏਸ਼ਨ

ਵਿਜੇਵਾੜਾ, : ਆਂਧਰਾ ਪ੍ਰਦੇਸ਼ ਦੀ ਸਿੱਖ ਐਸੋਸੀਏਸ਼ਨ ਨੇ ਸੂਬੇ ਵਿਚ ਮਹਿਲਾਵਾਂ ਨੂੰ ਸੁਰੱਖਿਆ ਲਈ ਕ੍ਰਿਪਾਨਾਂ ਵੰਡਣ ਦੀ ਤਜਵੀਜ਼ ਪੇਸ਼ ਕੀਤੀ ਹੈ। ਐਸੋਸੀਏਸ਼ਨ…

June 2, 2017 2 min read

ਮਲੇਸ਼ੀਆ ਦੇ ਗੁਰਦਵਾਰੇ ‘ਚ ਡੇਰਾਵਾਦੀਆਂਂ ਨੂੰ 15 ਤੇ ਗੁਰੂ ਗ੍ਰੰਥ ਸਾਹਿਬ ਪੱਖੀਆਂ ਨੂੰ 106 ਵੋਟਾਂ

ਕੋਟਕਪੂਰਾ, (ਗੁਰਿੰਦਰ ਸਿੰਘ): ਗੁਰਦਵਾਰਾ ਸੈਂਤੁਲ ਕੁਆਲਾਲੰਪੁਰ ਮਲੇਸ਼ੀਆ ਵਿਖੇ ਬੀਤੇ ਡੇਰਾਵਾਦ ਅਤੇ ਦਸਮ ਗ੍ਰੰਥ ਪਖੀਆਂ ਅਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ…

June 2, 2017 2 min read

ਗਾਂ ਨੂੰ ਐਲਾਨੋ ਕੌਮੀ ਪਸ਼ੂ, ਗਊ ਹੱਤਿਆ ‘ਤੇ ਹੋਵੇ ਉਮਰ ਕੈਦ : ਰਾਜਸਥਾਨ ਹਾਈਕੋਰਟ

ਜੈਪੁਰ, : ਰਾਜਸਥਾਨ ਹਾਈਕੋਰਟ ਨੇ ਗਾਂ ਨੂੰ ਕੌਮੀ ਪਸ਼ੂ ਐਲਾਨਣ ਨੂੰ ਕਿਹਾ ਹੈ। ਜਾਣਕਾਰੀ ਮੁਤਾਬਿਕ ਹਾਈਕੋਰਟ ਨੇ ਰਾਜਸਥਾਨ ਸਰਕਾਰ ਨੂੰ ਕਿਹਾ ਹੈ…

June 2, 2017 2 min read

ਜ਼ੀਕਾ ਵਾਇਰਸ ਭਾਰਤ ਪੱੁਜਿਆ

ਜ਼ੀਕਾ ਵਾਇਰਸ ਕਾਰਨ ਕੈਨੇਡਾ ਨੇ ਭਾਰਤ ਦੀ ਯਾਤਰਾ ਕਰਨ ਵਾਲੇ ਨਾਗਰਿਕਾਂ ਨੂੰ ਕੀਤਾ ਚੌਕਸ ਔਟਵਾ, : ਭਾਰਤ ਵਿਚ ਜ਼ੀਕਾ ਵਾਇਰਸ ਦੇ ਮਾਮਲੇ…

June 2, 2017 2 min read

ਕਸ਼ਮੀਰ:ਚੱਪੇ-ਚੱਪੇ ‘ਤੇ ਫੌਜ, ਫਿਰ ਵੀ ਖਾੜਕੂ ਦੇ ਸਸਕਾਰ ‘ਤੇ ਪਹੁੰਚੇ ਵੱਡੀ ਗਿਣਤੀ ਲੋਕ

ਤਰਾਲ: ਦੱਖਣੀ ਕਸ਼ਮੀਰ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ ਕਰਫਿਊ ਵਰਗੇ ਹਾਲਾਤ ਤੇ ਪਾਬੰਦੀਆਂ ਦੇ ਬਾਵਜੂਦ ਐਤਵਾਰ ਨੂੰ ਹਜ਼ਾਰਾਂ ਲੋਕ ਤਰਾਲ ਦੇ ਰਥਸੁਨਾ…

June 2, 2017 2 min read