Skip to content
Monday, November 9, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

Category: Latest News

india 1,096 stories · Page 72 of 110
ਤਾਜ਼ਾ ਖ਼ਬਰਾਂ Recent
ਹੋਰ ਖ਼ਬਰਾਂ More Stories

ਫੈਸ਼ਨ ਡਿਜਾਈਨਿੰਗ ਸਬੰਧੀ ਵਰਕਸ਼ਾਪ ਲਗਾਈ

ਗੋਬਿੰਦ ਸ਼ਰਮਾ, ਸ੍ਰੀ ਮਾਛੀਵਾੜਾ ਸਾਹਿਬ : ਸਰਕਾਰੀ ਕਾਲਜ ‘ਚ ਪਿੰ੍ਸੀਪਲ ਪੋ੍.ਦੀਪਕ ਚੋਪੜਾ ਦੀ ਅਗਵਾਈ ਤੇ ਸਹਾਇਕ ਪੋ੍ਫੈਸਰ ਦੀਕਸ਼ਾ ਸਿੰਧਵਾਨੀ ਦੇ ਦਿਸ਼ਾ ਨਿਰਦੇਸ਼…

October 7, 2023

ਤੁਰਕੀ ਬਲਾਂ ਨੇ ਉੱਤਰੀ ਸੀਰੀਆ ‘ਚ ਅੱਤਵਾਦੀ ਟਿਕਾਣਿਆਂ ‘ਤੇ ਕੀਤਾ ਰਾਤ ਭਰ ਹਮਲਾ, 14 ਕੁਰਦ ਅੱਤਵਾਦੀ ਕੀਤੇ ਢੇਰ

ਜੇਐੱਨਐੱਨ, ਅੰਕਾਰਾ : ਤੁਰਕੀ ਬਲਾਂ ਨੇ ਉੱਤਰੀ ਸੀਰੀਆ ‘ਚ ਅੱਤਵਾਦੀ ਟਿਕਾਣਿਆਂ ‘ਤੇ ਰਾਤ ਭਰ ਹਮਲਾ ਕੀਤਾ। ਇਸ ਦੌਰਾਨ ਘੱਟੋ-ਘੱਟ 14 ਕੁਰਦਿਸ਼ ਅੱਤਵਾਦੀ…

October 7, 2023

ਵਿਆਹੁਤਾ ਦੀ ਸ਼ੱਕੀ ਹਾਲਾਤ ‘ਚ ਮੌਤ, ਐਂਬੂਲੈਂਸ ਵਾਲਿਆਂ ਕੀਤੀ ਨਾਹ ਤਾਂ ਪਰਿਵਾਰ ਨੇ ਲਾਸ਼ ਨੂੰ ਰਿਕਸ਼ੇ ‘ਚ ਲਿਆਂਦਾ ਹਸਪਤਾਲ

ਸੁਖਦੇਵ ਸਿੰਘ, ਬਟਾਲਾ : ਬਟਾਲਾ ਦੇ ਨਜ਼ਦੀਕੀ ਪਿੰਡ ਧੀਰ ਦੀ ਇੱਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤ ‘ਚ ਮੌਤ ਹੋਣ ਤੋਂ ਬਾਅਦ ਪੁਲਿਸ…

October 7, 2023

ਮੰਦਭਾਗੀ ਘਟਨਾ ! ਗੰਗਾ ‘ਚ ਨਹਾਉਣ ਗਏ 7 ਬੱਚੇ ਰੁੜ੍ਹੇ, 5 ਦੀ ਮੌਤ; ਗੋਤਾਖੋਰਾਂ ਨੇ 2 ਘੰਟੇ ਬਾਅਦ ਕੱਢੀਆਂ ਲਾਸ਼ਾਂ

ਜਾ.ਸ., ਪ੍ਰਯਾਗਰਾਜ : ਇਲਾਹਾਬਾਦ ਦੇ ਮੇਂਹਦੌਰੀ ਕਛਾਰ ‘ਚ ਸ਼ੁੱਕਰਵਾਰ ਸਵੇਰੇ ਗੰਗਾ ‘ਚ ਨਹਾਉਣ ਆਏ ਸੱਤ ਮੁੰਡੇ ਰੁੜ੍ਹ ਗਏ, ਦੋ ਨੂੰ ਤਾਂ ਮਛੇਰਿਆਂ…

October 7, 2023