
Shramjeevi Blast Case: ਦੋਵਾਂ ਅੱਤਵਾਦੀਆਂ ਨੂੰ ਮਿਲੀ ਮੌਤ ਦੀ ਸਜ਼ਾ, 18 ਸਾਲਾਂ ਬਾਅਦ ਮਿਲਿਆ ਇਨਸਾਫ਼; 14 ਲੋਕਾਂ ਦੀ ਹੋਈ ਸੀ ਮੌਤ
ਜਾ.ਸ, ਜੌਨਪੁਰ। ਬੁੱਧਵਾਰ ਨੂੰ ਸ਼ਾਮ 4.15 ਵਜੇ ਉੱਤਰ ਪ੍ਰਦੇਸ਼ ਦੇ ਸਿੰਗਰਮਾਊ ‘ਚ ਹਰਪਾਲਗੰਜ ਰੇਲਵੇ ਸਟੇਸ਼ਨ ਨੇੜੇ ਹਰੀਹਰਪੁਰ ਕਰਾਸਿੰਗ ਨੇੜੇ ਸ਼੍ਰਮਜੀਵੀ ਐਕਸਪ੍ਰੈਸ ਰੇਲ ਗੱਡੀ ‘ਚ ਹੋਏ













