
ਹਰਿਆਣਾ ‘ਚ NIA ਦੀ ਤੇਜ਼ ਕਾਰਵਾਈ, ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਸ਼ਾਰਪ ਸ਼ੂਟਰਾਂ ਦੇ ਘਰ ਛਾਪਾ; ਹੋ ਸਕਦੈ ਵੱਡਾ ਖੁਲਾਸਾ !
ਜਾਗਰਣ ਪੱਤਰ ਪ੍ਰੇਰਕ, ਸੋਨੀਪਤ: ਅੱਜ ਵੀਰਵਾਰ ਸਵੇਰੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀ ਟੀਮ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁੱਖ ਮੁਲਜ਼ਮ ਲਾਰੈਂਸ ਬਿਸ਼ਨੋਈ













