
Bigg Boss 17 : ਫਾਈਨਲ ਤੋਂ ਪਹਿਲਾਂ ਬਦਲੀ Game, ਟਾਪ 5 ’ਚ ਇਨ੍ਹਾਂ ਕੰਟੈਸਟੈਂਟ ਨੇ ਮਾਰੀ ਬਾਜ਼ੀ, ਟਰਾਫੀ ਜਿੱਤਣ ਦੀ ਹੈ ਪੂਰੀ ਦਾਅਵੇਦਾਰੀ?
ਆਨਲਾਈਨ ਡੈਸਕ, ਨਵੀਂ ਦਿੱਲੀ : ਮਸ਼ਹੂਰ ਰਿਆਲਿਟੀ ਸ਼ੋਅ ‘ਬਿੱਗ ਬੌਸ 17’ ਬਹੁਤ ਜਲਦ ਪ੍ਰਸ਼ੰਸਕਾਂ ਨੂੰ ਅਲਵਿਦਾ ਕਹਿਣ ਵਾਲਾ ਹੈ। ਸ਼ੋਅ ਦਾ ਗ੍ਰੈਂਡ ਫਿਨਾਲੇ ਨੇੜੇ ਹੈ।













