ਸਰੀ ਦੇ ਪੰਜ ਵੱਡੇ ਪਰਿਵਰਤਨਸ਼ੀਲ ਕੈਪੀਟਲ ਪ੍ਰੋਜੈਕਟਾਂ ‘ਤੇ ਮਹੱਤਵਪੂਰਨ ਵਿਕਾਸ ਜਾਰੀ
ਸਰੀ, ਬੀ.ਸੀ. – ਬੀਤੇ ਸੋਮਵਾਰ ਦੀ ਕੌਂਸਲ ਮੀਟਿੰਗ ਵਿੱਚ ਪੰਜ ਪ੍ਰਮੁੱਖ ਪੂੰਜੀ ਪ੍ਰੋਜੈਕਟਾਂ ਬਾਰੇ ਤਾਜ਼ਾ ਜਾਣਕਾਰੀਆਂ ਕੌਂਸਲ ਸਾਹਮਣੇ ਪੇਸ਼ ਕੀਤੀਆਂ ਗਈਆਂ। ਇਹਨਾਂ ਪ੍ਰੋਜੈਕਟਾਂ ‘ਤੇ ਕਾਫ਼ੀ ਪ੍ਰਗਤੀ ਹੋਈ ਹੈ।