ਸਰੀ ਨੇ ਪਾਰਕਾਂ ਨੂੰ ਅੱਪਗਰੇਡ ਕਰਨ ਲਈ $3.5 ਮਿਲੀਅਨ ਦੇ ਠੇਕਿਆਂ ਨੂੰ ਦਿੱਤੀ ਮਨਜ਼ੂਰੀ : ਨਿਊਟਨ ਦੇ ਗਰਮ ਪਿਕਨਿਕ ਸ਼ੈਲਟਰ ਵੀ ਇਸ ‘ਚ ਸ਼ਾਮਲ
ਸਰੀ, ਬੀ.ਸੀ. – 20 ਅਕਤੂਬਰ ਨੂੰ ਹੋਈ ਕੌਂਸਲ ਮੀਟਿੰਗ ਵਿੱਚ, ਸਰੀ ਸਿਟੀ ਕੌਂਸਲ ਨੇ ਸ਼ਹਿਰ ਭਰ ਦੇ ਪਾਰਕਾਂ ਦੀਆਂ ਸਹੂਲਤਾਂ ਨੂੰ ਬਿਹਤਰ ਬਣਾਉਣ ਤੇ ਇਨ੍ਹਾਂ ‘ਚ ਵਾਧਾ ਕਰਨ ਲਈ ਲਗਭਗ $3.5 ਮਿਲੀਅਨ ਦੇ


