ਕਿੰਗ ਜੌਰਜ ਬੁਲੇਵਾਰਡ ਬੱਸ ਰੈਪਿਡ ਟ੍ਰਾਂਜ਼ਿਟ (BRT) ਪ੍ਰੋਜੈਕਟ ਅਗਲੇ ਪੜਾਅ ਵੱਲ ਵਧਿਆ
ਸਰੀ, ਬੀ.ਸੀ. – 29 ਸਤੰਬਰ ਨੂੰ ਹੋਈ ਕੌਂਸਿਲ ਮੀਟਿੰਗ ਵਿੱਚ ਮਨਜ਼ੂਰੀ ਮਿਲਣ ਨਾਲ ਕਿੰਗ ਜੌਰਜ ਬੁਲੇਵਾਰਡ (King George Boulevard) ਬੱਸ ਰੈਪਿਡ ਟ੍ਰਾਂਜ਼ਿਟ (Bus Rapid Transit-BRT) ਪ੍ਰੋਜੈਕਟ ਅਗਲੇ ਡਿਜ਼ਾਈਨ ਦੇ ਪੜਾਅ ਵੱਲ ਵਧ


