ਵਿਸ਼ਵ-ਦਰਜੇ ਦਾ ਸੌਫ਼ਟਬਾਲ 2025 ਕੈਨੇਡਾ ਕੱਪ ਸਰੀ ਵਿੱਚ ਕੱਲ ਤੋਂ ਸ਼ੁਰੂ
ਸਰੀ, ਬੀ.ਸੀ.- 2025 ਕੈਨੇਡਾ ਕੱਪ ਇੰਟਰਨੈਸ਼ਨਲ ਸੌਫ਼ਟਬਾਲ ਚੈਂਪੀਅਨਸ਼ਿਪ 4 ਤੋਂ 13 ਜੁਲਾਈ ਤੱਕ ਸਰੀ ਦੇ ਸੌਫ਼ਟਬਾਲ ਸਿਟੀ ਵਿਖੇ ਹੋਵੇਗੀ। ਇਸ ਟੂਰਨਾਮੈਂਟ ਵਿੱਚ ਚੋਟੀ ਦੀਆਂ ਰਾਸ਼ਟਰੀ ਟੀਮਾਂ, ਕਾਲਜੀਏਟ ਪ੍ਰੋਗਰਾਮ ਅਤੇ ਉੱਚ-ਪ੍ਰਦਰਸ਼ਨ ਵਾਲੀਆਂ ਨੌਜਵਾਨ ਟੀਮਾਂ


