
Ram Mandir: ਹਟਾਈ ਗਈ LED ਤੇ ਲਾਈਵ ਪ੍ਰਸਾਰਣ ‘ਤੇ ਵੀ ਪਾਬੰਦੀ; ਤਾਮਿਲਨਾਡੂ ‘ਚ ਪ੍ਰਾਣ ਪ੍ਰਤਿਸ਼ਠਾ ਮੁੱਦੇ ‘ਤੇ ਸਿਆਸਤ ਗਰਮਾਈ, ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ
ANI, ਨਵੀਂ ਦਿੱਲੀ: ਤਾਮਿਲਨਾਡੂ ਸਰਕਾਰ ਵੱਲੋਂ ਰਾਜ ਦੇ ਮੰਦਰਾਂ ਨੂੰ ਰਾਮ ਲਲਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਪ੍ਰਸਾਰਣ ਅਤੇ ਵਿਸ਼ੇਸ਼ ਪੂਜਾ ਦਾ ਆਯੋਜਨ ਕਰਨ ਤੋਂ ਰੋਕਣ












