
IND vs AFG: ਰਿਸ਼ਭ ਪੰਤ ਦੀ ਟੀਮ ਇੰਡੀਆ ‘ਚ ਵਾਪਸੀ! ਰਿੰਕੂ ਸਿੰਘ ਤੋਂ ਲਿਆ ਬੱਲਾ ਤੇ ਵਿਰਾਟ ਕੋਹਲੀ ਨਾਲ ਕੀਤੀ ਪ੍ਰੈਕਟਿਸ
ਸਪੋਰਟਸ ਡੈਸਕ, ਨਵੀਂ ਦਿੱਲੀ: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤੀਜਾ ਟੀ-20 ਮੈਚ ਬੈਂਗਲੁਰੂ ‘ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਬੈਂਗਲੁਰੂ ਪਹੁੰਚ ਚੁੱਕੀਆਂ ਹਨ। ਰਿਸ਼ਭ ਪੰਤ ਅਭਿਆਸ ਸੈਸ਼ਨ













