
Mohammed Shami ਦੇ ਕਰੀਅਰ ‘ਚ ਜੁੜੀ ਇੱਕ ਹੋਰ ਵੱਡੀ ਪ੍ਰਾਪਤੀ, Arjuna Award ਨਾਲ ਸਨਮਾਨਿਤ ਹੋਇਆ ਭਾਰਤੀ ਗੇਂਦਬਾਜ਼; WC 2023 ‘ਚ ਮਚਾਇਆ ਸੀ ਕਹਿਰ
ਸਪੋਰਟਸ ਡੈਸਕ, ਨਵੀਂ ਦਿੱਲੀ : ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼ਮੀ ਇਹ ਵੱਕਾਰੀ ਪੁਰਸਕਾਰ













