
Jitan Ram Manjhi: ਨਿਤੀਸ਼ ਕੁਮਾਰ ਨੂੰ ਕੋਈ ਦੇ ਰਿਹੈ ਜ਼ਹਿਰੀਲਾ ਭੋਜਨ, ਤਿੰਨ ਲੱਛਣ ਹਨ ਇਸ ਗੱਲ ਦਾ ਸਬੂਤ, ਜੀਤਨ ਰਾਮ ਮਾਂਝੀ ਦਾ ਵੱਡਾ ਦਾਅਵਾ
ਜੇਐੱਨਐੱਨ, ਪਟਨਾ: ਬਿਹਾਰ ਵਿਧਾਨ ਸਭਾ ‘ਚ ਵੀਰਵਾਰ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਹਿੰਦੁਸਤਾਨ ਅਵਾਮ ਮੋਰਚਾ ਦੇ ਮੁਖੀ ਜੀਤਨ ਰਾਮ ਮਾਂਝੀ ਵਿਚਾਲੇ ਤਿੱਖੀ ਬਹਿਸ ਹੋਈ।













