
Onion Price Hike: ਦੀਵਾਲੀ ਤੋਂ ਪਹਿਲਾਂ ਗਾਹਕਾਂ ਦੀਆਂ ਜੇਬਾਂ ‘ਚ ਫੁੱਟਿਆ ‘ਪਿਆਜ਼ ਬੰਬ’, ਇਕ ਹਫ਼ਤੇ ‘ਚ ਦੁੱਗਣਈਆਂ ਹੋਈਆਂ ਕੀਮਤਾਂ; ਪੜ੍ਹੋ ਆਪਣੇ ਸ਼ਹਿਰ ਦਾ ਭਾਅ
ਆਨਲਾਈਨ ਡੈਸਕ, ਨਵੀਂ ਦਿੱਲੀ : ਦੇਸ਼ ‘ਚ ਪਿਆਜ਼ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਕੁਝ ਦਿਨਾਂ ‘ਚ ਹੀ ਪਿਆਜ਼ ਦੀਆਂ ਕੀਮਤਾਂ ‘ਚ













