Ad-Time-For-Vacation.png

October 9, 2023

India

ਅੱਜ ਤੋਂ ਇਟਲੀ ਤੇ ਫਰਾਂਸ ਦੇ ਦੌਰੇ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ

ਪੀਟੀਆਈ, ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਦੋ-ਪੱਖੀ ਰਣਨੀਤਕ ਭਾਈਵਾਲੀ ਨੂੰ ਵਧਾਉਣ ਅਤੇ ਸੈਨਿਕ ਸਾਜ਼ੋ-ਸਾਮਾਨ ਦੇ ਸਾਂਝੇ ਵਿਕਾਸ ਲਈ ਉਦਯੋਗਿਕ ਸਹਿਯੋਗ ਦੀ ਪੜਚੋਲ ਕਰਨ

Read More »
India

ਸਿਹਤ ਵਿਭਾਗ ਵੱਲੋਂ ਅੱਠ ਮੈਡੀਕਲ ਸਟੋਰਾਂ ਦੀ ਚੈਕਿੰਗ

ਅਵਤਾਰ ਰਾਣਾ, ਮੱਲ੍ਹੀਆਂ ਕਲਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੋਨਾ ਇਲਾਕੇ ਦੇ ਅੱਠ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ। ਸਿਹਤ ਵਿਭਾਗ ਦੇ ਡਰੱਗ

Read More »
India

CWC ਮੀਟਿੰਗ ਤੋਂ ਪਹਿਲਾਂ ਬੋਲੇ ਜੈਰਾਮ ਰਮੇਸ਼, ਕਿਹਾ – ‘ਰਾਹੁਲ ਗਾਂਧੀ ਨੇ ਜਾਤੀ ਜਨਗਣਨਾ ‘ਤੇ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਕੀਤਾ ਕੰਮ

ਪੀਟੀਆਈ, ਨਵੀਂ ਦਿੱਲੀ : ਕਾਂਗਰਸ ਨੇ ਸੋਮਵਾਰ ਨੂੰ ਕਿਹਾ ਕਿ ਰਾਹੁਲ ਗਾਂਧੀ ਨੇ ਆਪਣੀ ਭਾਰਤ ਜੋੜੋ ਯਾਤਰਾ ਦੌਰਾਨ ਪਛੜੇ ਵਰਗ ਦੇ ਲੋਕਾਂ ਦੀ ਜਾਤੀ ਜਨਗਣਨਾ

Read More »
India

ਮੱਸਿਆ ਦੇ ਦਿਹਾੜੇ ‘ਤੇ ਸਜਾਏ ਧਾਰਮਿਕ ਦੀਵਾਨ

ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਪਹਿਲੀ ਪਾਤਸ਼ਾਹੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤਪ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ

Read More »
India

World Cup 2023: ਕਮਜ਼ੋਰੀਆਂ ਨੂੰ ਦੂਰ ਕਰਨ ਉਤਰਨਗੇ ਪਾਕਿਸਤਾਨ ਤੇ ਸ੍ਰੀਲੰਕਾ ਦੇ ਖਿਡਾਰੀ

ਹੈਦਰਾਬਾਦ (ਪੀਟੀਆਈ) : ਨੀਦਰਲੈਂਡ ਦੇ ਵਿਰੁੱਧ ਜਿੱਤ ਭਾਵੇਂ ਹੀ ਸ਼ਾਨਦਾਰ ਨਹੀਂ ਰਹੀ ਹੋਵੇ ਪਰ ਲੈਅ ਤਲਾਸ਼ ਰਹੀ ਪਾਕਿਸਤਾਨ ਦੀ ਟੀਮ ਮੰਗਲਵਾਰ ਨੂੰ ਵਿਸ਼ਵ ਕੱਪ ਦੇ

Read More »
India

ਪਟਾਕਾ ਫੈਕਟਰੀ ‘ਚ ਅੱਗ ਲੱਗਣ ਕਾਰਨ 9 ਦੀ ਮੌਤ, ਮੁੱਖ ਮੰਤਰੀ ਨੇ ਮੁਆਵਜ਼ੇ ਦਾ ਕੀਤਾ ਐਲਾਨ

ਪੀਟੀਆਈ, ਅਰਿਆਲੁਰ : ਤਾਮਿਲਨਾਡੂ ਦੇ ਪੀਟੀਆਈ ਜ਼ਿਲ੍ਹੇ ਵਿੱਚ ਸੋਮਵਾਰ (9 ਅਕਤੂਬਰ) ਨੂੰ ਇੱਕ ਪਟਾਕਾ ਫੈਕਟਰੀ ਵਿੱਚ ਅੱਗ ਲੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ।

Read More »
India

ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਕੇਜਰੀਵਾਲ ਨੇ ਕਿਹਾ, ‘ਅਸੀਂ ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ‘ਚ ਪੂਰੀ ਤਾਕਤ ਨਾਲ ਲੜਾਂਗੇ

ਏਐੱਨਆਈ, ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਸੋਮਵਾਰ (9 ਅਕਤੂਬਰ) ਨੂੰ ਪੰਜ ਰਾਜਾਂ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਮੁੱਖ ਚੋਣ ਕਮਿਸ਼ਨਰ ਰਾਜੀਵ

Read More »
India

ਸੰਤ ਬਾਬਾ ਅਵਤਾਰ ਸਿੰਘ ਬੰਨ੍ਹ ਪੂਰਨ ਦੀ ਸੇਵਾ ‘ਚ ਜੁਟੇ

ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਪਿਛਲੇ ਮਹੀਨੇ ਤੋਂ ਮੰਡ ਖੇਤਰ ਸੁਲਤਾਨਪੁਰ ਲੋਧੀ ਦੇ ਪਿੰਡ ਆਹਲੀ ਕਲਾਂ ਵਿਖੇ ਦਰਿਆ ਬਿਆਸ ਦਾ ਪਾਣੀ ਵੱਧਣ ਕਾਰਨ ਆਰਜੀ

Read More »
India

Gold Price Today: ਸੋਨੇ-ਚਾਂਦੀ ‘ਚ ਵਾਧਾ; ਜਾਣੋ ਕੀ ਹਨ ਸੋਨੇ ਤੇ ਚਾਂਦੀ ਦੇ ਨਵੇਂ ਭਾਅ

ਬਿਜ਼ਨੈੱਸ ਡੈਸਕ, ਨਵੀਂ ਦਿੱਲੀ। ਸੋਮਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵਾਧਾ ਦਰਜ ਕੀਤਾ ਗਿਆ। 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 220 ਰੁਪਏ ਵਧ

Read More »
India

Caste Census: ਰਾਹੁਲ ਗਾਂਧੀ ਬੋਲੇ-ਕਾਂਗਰਸ ਸ਼ਾਸਿਤ ਰਾਜਾਂ ਵਿਚ ਹੋਵੇਗੀ ਜਾਤੀ ਜਨਗਣਨਾ, CWC ‘ਚ ਸਰਬਸੰਮਤੀ ਨਾਲ ਲਿਆ ਫੈਸਲਾ

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ। ਕਾਂਗਰਸ ਵਰਕਿੰਗ ਕਮੇਟੀ ਦੀ ਇੱਕ ਅਹਿਮ ਮੀਟਿੰਗ ਦਿੱਲੀ ਸਥਿਤ ਏਆਈਸੀਸੀ ਦਫ਼ਤਰ ਵਿਚ ਹੋਈ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ

Read More »
India

ਸਟੇਟ ਐਵਾਰਡੀ ਪਿੰ੍ਸੀਪਲ ਰਵਿੰਦਰ ਕੌਰ ਸਨਮਾਨਿਤ

ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਿਘਆਂ : ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਸਿੱਖਿਆ ਦੇ ਖੇਤਰ ‘ਚ ਪਾਏ ਯੋਗਦਾਨ ਅਤੇ ਵਧੀਆ ਸੇਵਾਵਾਂ ਲਈ ਵੱਖ-ਵੱਖ ਅਧਿਆਪਕਾਂ ਨੂੰ

Read More »
matrimonail-ads
Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.