Ad-Time-For-Vacation.png

September 22, 2023

India

ਖੜੇ ਟਰੱਕ ‘ਚ ਕਾਰ ਵੱਜਣ ਨਾਲ ਪ੍ਰਰਾਪਰਟੀ ਡੀਲਰ ਦੀ ਮੌਤ, ਮਾਮਲਾ ਦਰਜ

ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਡੇਰਾਬੱਸੀ ਸ਼ਹਿਰ ਦੀਆਂ ਸੜਕਾਂ ਦੇ ਕਿਨਾਰੇ ਸੈਂਕੜੇ ਹੀ ਛੋਟੇ ਵੱਡੇ ਵਾਹਨ ਅਕਸਰ ਖੜੇ੍ਹ ਵੇਖੇ ਜਾਂਦੇ ਹਨ। ਜੋ ਕਿ ਹਰ ਰੋਜ਼

Read More »
India

ਛੇਹਰਟਾ ਵਿਖੇ ਕਰਵਾਇਆ ਹੈਂਡਬਾਲ ਟੂਰਨਾਮੈਂਟ

ਸੁਰਿੰਦਰ ਸਿੰਘ ਵਿਰਦੀ, ਛੇਹਰਟਾ : ਡਿਸਟਿ੍ਕ ਐਮਚਿਉਰ ਹੈਂਡਬਾਲ ਐਸੋਸੀਏਸ਼ਨ ਵੱਲੋਂ ਹੈਂਡਬਾਲ ਟੂਰਨਾਮੈਂਟ ਐਮੀਨੈਂਸ ਸਕੂਲ ਛੇਹਰਟਾ ਵਿਖੇ ਜਸਵੰਤ ਸਿੰਘ ਿਢੱਲੋਂ ਹੈਂਡਬਾਲ ਕੋਚ ਦੀ ਅਗਵਾਈ ਹੇਠ ਕਰਵਾਇਆ

Read More »
India

ਮੋਦੀ ਸਰਕਾਰ ਵੱਲੋਂ ਖੇਡਾਂ ਦਾ ਭਗਵਾਂਕਰਨ ਕਰਨਾ ਖਿਡਾਰੀਆਂ ਤੇ ਦੇਸ਼ ਦਾ ਘੋਰ ਅਪਮਾਨ : ਤਰਕਸ਼ੀਲ ਸੁਸਾਇਟੀ

ਮਹਿਰਾ, ਖਰੜ : ਤਰਕਸ਼ੀਲ ਸੁਸਾਇਟੀ ਪੰਜਾਬ ਨੇ ਭਾਰਤੀ ਫੁੱਟਬਾਲ ਦੀ ਕੌਮੀ ਟੀਮ ਦੇ ਵਿਦੇਸ਼ੀ ਕੋਚ ਵੱਲੋਂ ਭਾਰਤੀ ਫੁੱਟਬਾਲ ਫੈਡਰੇਸ਼ਨ ਦੇ ਸਕੱਤਰ ਦੇ ਕਹਿਣ ‘ਤੇ ਪਿਛਲੇ

Read More »
India

ਸੀਜੀਸੀ ਲਾਂਡਰਾਂ ਵਿਖੇ ਇੰਜੀਨੀਅਰ ਦਿਵਸ ਮਨਾਇਆ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਇੰਜੀਨੀਅਰਿੰਗ ਦੇ ਮੋਢੀ ਅਤੇ ਦੂਰਦਰਸ਼ੀ, ਭਾਰਤ ਰਤਨ ਐੱਮ ਵਿਸ਼ਵੇਸ਼ਵਰਾਇਆ ਦੇ ਜਨਮ ਦਿਨ ਦੀ ਯਾਦ ‘ਚ, ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼

Read More »
India

ਅਣ-ਅਧਿਕਾਰਤ ਉਸਾਰੀਆਂ ਖਿਲਾਫ ਪੁੱਡਾ ਦੀ ਸਖਤੀ ਜਾਰੀ

ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸਾਂ ਦੀ ਪਾਲਣਾ ਕਰਦੇ ਹੋਏ ਮੁੱਖ ਪ੍ਰਸ਼ਾਸਕ ਅੰਮਿ੍ਤਸਰ ਵਿਕਾਸ ਅਥਾਰਟੀ, ਅੰਮਿ੍ਤਸਰ ਦੀਪ ਸਿਖਾ ਸ਼ਰਮਾ ਆਈਏਐੱਸ ਤੇ

Read More »
India

ਸਿਹਤ ਵਿਭਾਗ ਨੇ ਨੀਲੇ ਅਸਮਾਨ ਲਈ ਸਾਫ਼ ਹਵਾ ਦਾ ਕੌਮਾਂਤਰੀ ਦਿਹਾੜਾ ਮਨਾਇਆ

ਇਕਬਾਲ ਸਿੰਘ , ਡੇਰਾਬੱਸੀ : ਸਿਹਤ ਵਿਭਾਗ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਸਬ ਡਵੀਜਨਲ ਹਸਪਤਾਲ ਡੇਰਾਬੱਸੀ ਦੀ ਅਗਵਾਈ ਹੇਠ ਵਾਤਾਵਰਣ ਸੰਭਾਲ ਸਬੰਧੀ ਨੀਲੇ ਅਸਮਾਨ ਲਈ ਸਾਫ

Read More »
India

ਸਰਕਾਰੀ ਹਸਪਤਾਲ ਡੇਰਾਬੱਸੀ ਵਿਖੇ ਇੰਟਰਨੈਸ਼ਨਲ ਡੇ ਆਫ਼ ਕਲੀਨ ਏਅਰ ਫ਼ਾਰ ਬਲੂ ਸਕਾਈਸ ਮਨਾਇਆ

ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਸਿਵਲ ਸਰਜਨ ਮੁਹਾਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਾ. ਧਰਮਿੰਦਰ ਸਿੰਘ ਐੱਸਐੱਮਓ ਸਬ ਡਵੀਜ਼ਨਲ ਹਸਪਤਾਲ ਡੇਰਾਬੱਸੀ ਦੀ ਅਗਵਾਈ ਹੇਠ ਇੰਟਰਨੈਸ਼ਨਲ

Read More »
India

ਆਜ਼ਾਦੀ ਘੁਲਾਟੀਏ ਪਦਮ ਭੂਸ਼ਣ ਸਵ. ਬਾਬਾ ਪਿ੍ਰਥਵੀ ਸਿੰਘ ਆਜ਼ਾਦ ਦਾ 131ਵਾਂ ਜਨਮ ਦਿਹਾੜਾ ਮਨਾਇਆ

ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਫਰਸਟ ਏਜ ਸਕੂਲ ਡੇਰਾਬੱਸੀ ਵਿਖੇ ਮਹਾਨ ਕ੍ਰਾਂਤੀਕਾਰੀ ਅਤੇ ਆਜ਼ਾਦੀ ਘੁਲਾਟੀਏ ਪਦਮ ਭੂਸ਼ਣ ਸਵਰਗੀ ਬਾਬਾ ਪਿ੍ਰਥਵੀ ਸਿੰਘ ਆਜ਼ਾਦ ਦਾ 131ਵਾਂ ਜਨਮ

Read More »
India

ਯੂਥ ਅਕਾਲੀ ਦਲ (ਸੰਯੁਕਤ) ਵੱਲੋਂ ਧਰਨੇ ‘ਤੇ ਬੈਠੀਆਂ ਵਿਦਿਆਰਥੀ ਜਥੇਬੰਦੀਆਂ ਦੀ ਹਮਾਇਤ ਦਾ ਐਲਾਨ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਯੂਥ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਦਵਿੰਦਰ ਸਿੰਘ ਸੋਢੀ ਨੇ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਹੋਈ ਮੌਤ ਦੇ ਮਾਮਲੇ

Read More »
matrimonail-ads
gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.