September 20, 2023

Latest News

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਖੇਤੀਬਾੜੀ ਯੂਨੀਵਰਸਿਟੀ ਦਾ ਕੀਤਾ ਦੌਰਾ

ਪੱਤਰ ਪੇ੍ਰਰਕ, ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਖੇਤੀਬਾੜੀ ਵਿਭਾਗ ਦੇ ਬੀਐੱਸਸੀ ਭਾਗ ਪਹਿਲਾ ਆਨਸਰ ਇਨ ਐਗਰੀਕਲਚਰ ਦੇ ਵਿਦਿਆਰਥੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ

Read More »
Latest News

ਐਸੋਸੀਏਸ਼ਨ ਆਫ ਆਇਲਟਸ ਐਂਡ ਇਮੀਗੇ੍ਸ਼ਨ ਇੰਡਸਟਰੀ ਦੀ ਨਵੀਂ ਕਮੇਟੀ ਚੁਣੀ

ਚਾਨਾ, ਕੋਟਕਪੂਰਾ : ਐਸੋਸੀਏਸ਼ਨ ਆਫ ਆਇਲਟਸ ਐਂਡ ਇੰਮੀਗੇ੍ਸ਼ਨ ਇੰਡਸਟਰੀ ਦੀ ਚੌਥੀ ਵਰੇਗੰਢ੍ਹ ਮੌਕੇ ਕੀਤੀ ਗਈ ਵਿਸ਼ੇਸ਼ ਮੀਟਿੰਗ ਪ੍ਰਧਾਨ ਗਗਨਦੀਪ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ। ਇਸ

Read More »
Latest News

ਟਿੱਪਰ ਤੇ ਮੋਟਰਸਾਇਕਲ ਦਰਮਿਆਨ ਟੱਕਰ ‘ਚ ਇਕ ਦੀ ਮੌਤ

ਭਾਰਤ ਭੂਸ਼ਣ ਗੋਇਲ, ਸਮਾਣਾ : ਵੀਰਵਾਰ ਦੇਰ ਸ਼ਾਮ ਸਮਾਣਾ-ਪਟਿਆਲਾ ਰੋਡ ‘ਤੇ ਟੋਲ ਪਲਾਜ਼ਾ ਦੇ ਨਜ਼ਦੀਕ ਟਿੱਪਰ ਤੇ ਮੋਟਰਸਾਇਕਲ ਦਰਮਿਆਨ ਹੋਈ ਟੱਕਰ ‘ਚ ਮੋਟਰਸਾਇਕਲ ਸਵਾਰ ਦੀ

Read More »
Latest News

ਸੀਐੱਚਸੀ ਡਰੋਲੀ ਭਾਈ ਵਿਖੇ ਆਯੂਸ਼ਮਾਨ ਤਹਿਤ ਕਰਵਾਇਆ ਪੋ੍ਗਰਾਮ

ਵਕੀਲ ਮਹਿਰੋਂ, ਮੋਗਾ : ਸਿਵਲ ਸਰਜਨ ਡਾ.ਰਾਜੇਸ਼ ਅੱਤਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੀਮਾ ਚੋਪੜਾ ਦੀ ਅਗਵਾਈ ਹੇਠ ਸਿਹਤ ਸਕੀਮਾਂ ਦਾ

Read More »
Latest News

ਸਰ ਮੋਕਸ਼ਗੁੰਡਮ ਵਿਸਵੇਸਵਰਈਆ ਦੇ ਜੀਵਨ ਤੋਂ ਪੇ੍ਰਰਨਾ ਲੈਣ ਦੀ ਲੋੜ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਸਮੂਹ ਮਹੱਤਵਪੂਰਨ ਵਿਕਾਸ ਕਾਰਜਾਂ ਵਿਚ ਇੰਜੀਨੀਅਰਾਂ ਦਾ ਬਹੁਤ ਵੱਡਾ ਯੋਗਦਾਨ ਰਹਿੰਦਾ ਹੈ। ਇੰਜੀਨੀਅਰਾਂ ਤੋਂ ਬਿਨਾਂ੍ਹ ਇਸ ਦੁਨੀਆਂ ਵਿਚ ਕਿਸੇ ਵੀ

Read More »
Latest News

ਟੀਬੀ ਮਰੀਜ਼ਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ

ਪ੍ਰਦੀਪ ਭਨੋਟ, ਹੁਸ਼ਿਆਰਪੁਰ : ਜ਼ਿਲ੍ਹਾ ਪੱਧਰ ਤੇ ਸਿਵਲ ਹਸਪਤਾਲ ਵਿਖੇ ਆਯੂਸ਼ਮਾਨ ਭਵ ਮੁਹਿੰਮ ਦੀ ਰਸਮੀ ਸ਼ੁਰੂਆਤ ਏਡੀਸੀ ਰਾਹੁਲ ਚਾਬਾ ਤੇ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ

Read More »
Latest News

ਮਾਛੀਕੇ ਵਾਸੀਆਂ ਵੱਲੋਂ 17 ਨੂੰ ਨੈਸ਼ਨਲ ਹਾਈਵੇ ਜਾਮ ਕਰਨ ਦਾ ਐਲਾਨ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਆਏ ਦਿਨ ਭਿਆਨਕ ਹਾਦਸਿਆਂ ਅਤੇ ਕੀਮਤੀ ਜਾਨਾਂ ਦਾ ਖੌਅ ਬਣ ਰਹੇ ਨੈਸ਼ਨਲ ਹਾਈਵੇ 703 ਜੋ ਪਿੰਡ ਮਾਛੀਕੇ ਵਿਚਦੀ ਗੁਜ਼ਰਦਾ ਹੈ,

Read More »
Latest News

ਪੀਯੂਸੀਸੀ ਕਾਲਜ ਪੱਤੋ ਹੀਰਾ ਸਿੰਘ ‘ਚ ਕਰਵਾਏ ਸਲੋਗਲ ਮੁਕਾਬਲੇ

ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਜ਼ਿਲ੍ਹਾ ਚੋਣ ਅਫ਼ਸਰ ਮੋਗਾ ਦੀ ਸਰਪ੍ਰਸਤੀ ਹੇਠ ਚੋਣਕਾਰ ਰਜਿਸ਼ਟੇ੍ਸ਼ਨ ਅਫਸਰ ਕਮ ਐੱਸਡੀਐੱਮ ਨਿਹਾਲ ਸਿੰਘ ਵਾਲਾ ਅਤੇ ਨੋਡਲ ਅਫਸਰ

Read More »
Latest News

ਬੀਜਾਂ ਦੀਆਂ ਬੋਰੀਆਂ ਚੁੱਕੀ ਜਾਂਦੇ ਨੌਜਵਾਨ ਕਿਸਾਨਾਂ ਨੂੰ ਵੇਖ ਕੇ ਗਦ ਗਦ ਹੋਏ ਮੁੱਖ ਮੰਤਰੀ ਭਗਵੰਤ ਮਾਨ

ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ ਮੁੱਖ ਮੰਤਰੀ ਤੇ ਸਮਾਗਮ ਦੇ ਮੁੱਖ ਮਹਿਮਾਨ ਭਗਵੰਤ ਸਿੰਘ ਮਾਨ ਨੇ ਪੀਏਯੂ ਕਿਸਾਨ ਮੇਲੇ ਦੇ ਦੂਜੇ ਅਤੇ ਆਖ਼ਰੀ ਦਿਨ ਅਗਾਂਹਵਧੂ ਕਿਸਾਨਾਂ

Read More »
Latest News

ਕੇਂਦਰ ਦੇ ਕੰਮਾਂ ਕਾਰਨ ਘੱਟ ਗਿਣਤੀਆਂ ‘ਚ ਸਹਿਮ : ਆਰਐੱਮਪੀਆਈ

-ਤਰਨਤਾਰਨ ਦੀ ਜਨਰਲ ਬਾਡੀ ਦੀ ਮੀਟਿੰਗ ਦੌਰਾਨ ਲਾਏ ਦੋਸ਼ ਪੱਤਰ ਪੇ੍ਰਰਕ, ਤਰਨਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐੱਮਪੀਆਈ ਤਹਿਸੀਲ ਕਮੇਟੀ ਤਰਨਤਾਰਨ ਦੀ ਜਨਰਲ ਬਾਡੀ ਦੀ

Read More »
Latest News

ਨਸ਼ੀਲੇ ਪਾਊਡਰ ਸਮੇਤ ਇਕ ਕਾਬੂ

ਦੀਪਕ ਅਗਨੀਹੋਤਰੀ, ਹੁਸ਼ਿਆਰਪੁਰ : ਪੁਲਿਸ ਨੇ ਗਸ਼ਤ ਦੌਰਾਨ ਇੱਕ ਨੌਜਵਾਨ ਨੂੰ 67 ਗ੍ਰਾਮ ਚਿੱਟੇ ਨਸ਼ੀਲਾ ਪਾਊਡਰ ਸਮੇਤ ਕਾਬੂ ਕੀਤਾ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ

Read More »
matrimonail-ads
Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.