
ਪਾਕਿ ‘ਚ ਅੱਤਵਾਦੀ ਕੈਂਪ ਸੜ੍ਹਦੇ ਦੇਖ ਆਉਂਦੀ ਹਨੂੰਮਾਨ ਦੀ ਯਾਦ : ਸੀ.ਐੱਮ. ਯੋਗੀ
ਬਾਗਪਤ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਿਤਆਨਾਥ ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ‘ਚ ਅੱਤਵਾਦੀਆਂ ਦੇ ਕੈਂਪ ਸੜ੍ਹਦੇ ਦੇਖ ਹਨੂੰਮਾਨ ਦੀ ਯਾਦ ਆਉਂਦੀ ਹੈ।

ਬਾਗਪਤ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਿਤਆਨਾਥ ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ‘ਚ ਅੱਤਵਾਦੀਆਂ ਦੇ ਕੈਂਪ ਸੜ੍ਹਦੇ ਦੇਖ ਹਨੂੰਮਾਨ ਦੀ ਯਾਦ ਆਉਂਦੀ ਹੈ।

ਰਾਜੌਰੀ (ਜੰਮੂ–ਕਸ਼ਮੀਰ)ਰਾਜੌਰੀ ਤੇ ਪੁੰਛ ਜ਼ਿਿਲ੍ਹਆਂ ਵਿੱਚ ਸਰਹੱਦੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਪਾਕਿਸਤਾਨੀ ਫ਼ੌਜੀਆਂ ਨੂੰ ਮੂੰਹ–ਤੋੜ ਜਵਾਬ ਦਿੰਦਿਆਂ ਭਾਰਤੀ ਫ਼ੌਜੀ ਜਵਾਨਾਂ ਨੇ ਸਰਹੱਦ ਪਾਰ ਕੰਟਰੋਲ–ਰੇਖਾ

ਟੋਰਾਂਟੋ,- ਹੁਸ਼ਿਆਰਪੁਰ ਨਾਲ ਸਬੰਧਤ ਕੈਨੇਡੀਅਨ ਮੁਟਿਆਰ ਵਿਆਹ ਦੇ ਨਾਂ ‘ਤੇ ਧੋਖੇ ਦਾ ਸ਼ਿਕਾਰ ਹੋ ਗਈ ਜਦੋਂ ਕੈਨੇਡਾ ਪੁੱਜਣ ਸਾਰ ਉਸ ਦਾ ਪਤੀ ਉਸ ਨੂੰ ਛੱਡ

ਦਿੱਲੀ:-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਿਤਆਨਾਥ ਨੇ ਪਹਿਲੀ ਅਪ੍ਰੈਲ ਨੂੰ ਗਾਜ਼ੀਆਬਾਦ ਵਿੱਚ ਕੇਂਦਰੀ ਵਿਦੇਸ਼ ਰਾਜ ਮੰਤਰੀ ਜਰਨਲ ਵੀਕੇ ਸਿੰਘ ਦੇ ਚੋਣ ਪ੍ਰਚਾਰ ਦੌਰਾਨ ਭਾਰਤੀ

ਰੋਪੜ:(ਖੁਸ਼ਹਾਲ ਲਾਲੀ)-”ਮੇਰਾ ਪਰਿਵਾਰ ’84 ਕਤਲੇਆਮ ਦਾ ਪੀੜਤ ਪਰਿਵਾਰ ਹੈ। ਅਸੀਂ ਆਪਣੇ ਜੱਦੀ ਪਿੰਡ ਬੜਵਾ ਆ ਗਏ। ਉਜਾੜੇ ਤੋਂ ਬਾਅਦ ਪਿਤਾ ਕੋਲ ਮਜ਼ਦੂਰੀ ਕਰਨ ਤੋਂ ਇਲਾਵਾ

ਉਂਟੇਰੀਓ ਵਿੱਚ 2013 ਤੋਂ ਅਪਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਭਾਵ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾ ਰਿਹਾ ਹੈ। ਉਂਟੇਰੀਓ ਪਾਰਲੀਮੈਂਟ ਦੇ ਬਿੱਲ 52 ਰਾਹੀਂ

ਮੋਗਾ:-ਮੁਹਾਲੀ ਪੁਲਿਸ ਵੱਲੋਂ ਬੀਤੇ ਦਿਨ ਮੋਗਾ ਦੇ ਪਿੰਡ ਰਾਓ ਕੇ ਕਲਾਂ ਦੇ ਰਹਿਣ ਵਾਲੇ ਕਰਮਜੀਤ ਸਿੰਘ ਸਮੇਤ 5 ਨੌਜਵਾਨਾਂ ਨੂੰ ਬੱਬਰ ਖ਼ਾਲਸਾ ਨਾਲ ਸਬੰਧਤ ਦੱਸ

ਬਾਂਦੀਪੁਰਾ(ਹਿੰਦੋਸਤਾਨ ਟਾਈਮਜ਼)ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫ਼ਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਲੋਕ ਸਭਾ ਚੋਣਾਂ ਲਈ ਰੈਲੀ ਕਰਦਿਆਂ ਬਾਂਦੀਪੁਰਾ ਚ ਕਿਹਾ ਕਿ

ਬਿਜਨੌਰ: ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਸਮਝੌਤਾ ਬਲਾਸਟ ਮਾਮਲੇ ਸਬੰਧੀ ਪੰਚਕੁਲਾ ਅਦਾਲਤ ਦੇ ਫੈਸਲੇ ਤੋਂ ਸਾਬਤ ਹੋ ਗਿਆ ਹੈ ਕਿ ਹਿੰਦੂ

ਗਾਜ਼ਿਆਬਾਦ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਥੇ ਚੋਣ ਪ੍ਰਚਾਰ ਦੌਰਾਨ ਭਾਰਤੀ ਸੈਨਾ ਨੂੰ ‘ਮੋਦੀ ਜੀ ਦੀ ਸੈਨਾ’ ਆਖਿਆ। ਇਸ ਦੌਰਾਨ ਚੋਣ

ਵੈਨਕੂਵਰ- ਬ੍ਰਿਿਟਸ਼ ਕੋਲੰਬੀਆ ਦੇ ਆਟੋ ਬੀਮਾ ਖੇਤਰ ਵਿਚ ਅੱਜ ਤੋਂ ਵੱਡੀਆਂ ਤਬਦੀਲੀਆਂ ਲਾਗੂ ਹੋ ਗਈਆਂ ਜਿਨਫ਼ਬੁਲਲਾਂ ਤਹਿਤ ਮਾਮੂਲੀ ਜ਼ਖ਼ਮੀਆਂ ਨੂੰ 5500 (ਸਾਢੇ ਪੰਜ ਹਜ਼ਾਰ) ਡਾਲਰ

ਰਿਚਮੰਡ: (ਬਲਵੰਤ ਸਿੰਘ ਸੰਘੇੜਾ):-ਹਫਤੇ ਵਿਚ ਘੱਟੋ ਘੱਟ ਦੋ ਜਾਂ ਤਿੰਨ ਗਰੁਪ ਗੁਰਦਵਾਰਾ ਨਾਨਕ ਨਿਵਾਸ ਨੰਬਰ 5 ਰੋਡ ਰਿਚਮੰਡ ਵਿਖੇ ਨਤਮਸਤਕ ਹੋਣ ਅਤੇ ਸਿੱਖ ਧਰਮ ਵਾਰੇ
