ਟੋਰਾਂਟੋ ਸਥਿਤ ਕਾਂਸੁਲੇਟ ਜਨਰਲ ਕਾਉਂਸਲਰ ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਕੌਮਾਂਤਰੀ ਸਿਵਲ ਏਵੀਏਸ਼ਨ ਆਰਗੇਨਾਈਜ਼ੇਸ਼ਨ ਦੇ ਨਿਰਦੇਸ਼ਾਂ ਮੁਤਾਬਕ 20 ਨਵੰਬਰ, 2018 ਤੋਂ ਪੀ.ਆਈ.ਓ ਕਾਰਡ ਅਯੋਗ ਹੋ ਜਾਣਗੇ , ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਰਹੇਗਾ।ਕੈਨੇਡਾ ‘ਚ ਰਹਿੰਦੇ ਤਕਰੀਬਨ 9 ਲੱਖ ਪੰਜਾਬੀ
ਕੈਨੇਡਾ ‘ਚ ਰਹਿ ਰਹੇ ਭਾਰਤੀਆਂ ‘ਚੋਂ ਤਕਰੀਬਨ 9 ਲੱਖ ਪੰਜਾਬੀ ਹਨ। ਪੰਜਾਬ ਤੋਂ ਹਰ ਸਾਲ 30-35000 ਲੋਕ ਪੀ.ਆਰ ਹੋ ਕੇ ਕੈਨੇਡਾ ਜਾਂਦੇ ਹਨ। ਪੀ.ਆਰ ਦੇ 3 ਸਾਲਾਂ ਬਾਅਦ ਉੱਥੇ ਦੀ ਨਾਗਰਿਕਤਾ ਮਿਲ ਜਾਂਦੀ ਹੈ।
ਓ. ਸੀ. ਆਈ. ਕਾਰਡ ਬਣਨ ਨਾਲ ਭਾਰਤ ਆਉਣ ਲਈ ਕਦੇ ਵੀ ਭਾਰਤੀ ਵੀਜ਼ੇ ਦੀ ਜ਼ਰੂਰਤ ਨਹੀਂ ਪਵੇਗੀ। ਪੀ.ਆਈ. ਓ. ਕਾਰਡ ਹੋਲਡਰ ਅਜੇ 15 ਸਾਲ ਤਕ ਹੀ ਬਿਨਾਂ ਵੀਜ਼ਾ ਭਾਰਤ ਆ ਸਕਦੇ ਹਨ।
10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਦੀ ਉਸਾਰੀ ਵੱਲ ਵੱਡਾ ਕਦਮ:
ਸਾਈਟ ‘ਤੇ ਮੌਜੂਦ ਪੁਰਾਣੀ ਇਮਾਰਤ ਨੂੰ ਢਾਹੁਣ ਦਾ ਕੰਮ ਸ਼ੁਰੂ ਸਰੀ, ਬੀ.ਸੀ. – 10,000 ਸੀਟਾਂ ਵਾਲੇ ਪ੍ਰਸਤਾਵਿਤ ਸਿਟੀ ਸੈਂਟਰ ਐਰੀਨਾ ਵਾਲੀ ਜਗ੍ਹਾ ’ਤੇ ਢੋਆ-ਢੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ।

