Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

14 ਹਜ਼ਾਰ ਸਾਲ ਪਹਿਲਾਂ ਪਕਾਈ ਗਈ ਸੀ ਦੁਨੀਆ ਦੀ ਪਹਿਲੀ ਰੋਟੀ

By uscreative Published 1 min read

ਜਾਰਡਨ,: ਦੁਨੀਆ ਦੀ ਪਹਿਲੀ ਰੋਟੀ ਕਦੋਂ ਪਕਾਈ ਗਈ ਇਸ ਨੂੰ ਲੈ ਕੇ ਇਤਿਹਾਸ ਵਿਚ ਅਲੱਗ ਅਲੱਗ ਮਤ ਹਨ ਲੇਕਿਨ ਹਾਲ ਹੀ ਵਿਚ ਸੋਧਾਰਥੀਆਂ ਨੂੰ ਜੋ ਰਹਿੰਦ ਖੂੰਹਦ ਮਿਲੀ ਹੈ ਉਹ ਹੈਰਾਨ ਕਰਨ ਵਾਲੀ ਹੈ। ਉਤਰ-ਪੂਰਵੀ ਜਾਰਡਨ ਵਿਚ ਸੋਧਾਰਥੀਆਂ ਨੂੰ ਇਕ ਅਜਿਹੀ ਜਗ੍ਹਾ ਮਿਲੀ ਹੈ। ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਉਥੇ ਕਰੀਬ ਸਾਢੇ 14 ਹਜ਼ਾਰ ਸਾਲ ਪਹਿਲਾਂ ਫਲੈਟਬਰੈਡ ਯਾਨੀ ਰੋਟੀ ਪਕਾਈ ਗਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਜਗ੍ਹਾ ‘ਤੇ ਪੱਥਰ ਦੇ ਬਣੇ ਇਕ ਚੁਲ੍ਹੇ ਵਿਚ ਰੋਟੀ ਪਕਾਈ ਗਈ ਸੀ। ਦ ਹਿੰਦੂ ਦੀ ਖ਼ਬਰ ਮੁਤਾਬਕ ਸੋਧਾਰਥੀਆਂ ਨੂੰ ਮੌਕੇ ਤੋਂ ਉਹ ਪੱਥਰ ਦਾ ਚੁਲ੍ਹਾ ਮਿਲਿਆ ਵੀ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp