Skip to content
Wednesday, October 28, 2026 9°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਹਥਿਆਰ ਚੁੱਕਣ ਲਈ ਨਹੀਂ ਕਹਿੰਦੀ ਨਿਧੀ ਸਿੰਘ

By Admin Published 1 min read

ਚੰਡੀਗੜ੍ਹ: ਅਦਾਕਾਰਾ ਕੁਲਰਾਜ ਰੰਧਾਵਾ ਦਾ ਕਹਿਣਾ ਹੈ ਕਿ ‘ਨਿਧੀ ਸਿੰਘ’ ਹੱਕ ਲਈ ਹਥਿਆਰ ਚੁੱਕਣ ਦਾ ਸੁਨੇਹਾ ਨਹੀਂ ਦਿੰਦੀ। ਸੋਮਵਾਰ ਨੂੰ ਫਿਲਮ ਦੀ ਪ੍ਰਮੋਸ਼ਨ ਕਰਨ ਕੁਲਰਾਜ ਚੰਡੀਗੜ੍ਹ ਪਹੁੰਚੀ। ਇਸ ਮੌਕੇ ਉਨ੍ਹਾਂ ਨਾਲ ਦੋ ਅਜਿਹੀਆਂ ਔਰਤਾਂ ਵੀ ਮੌਜੂਦ ਸਨ ਜਿਨ੍ਹਾਂ ਨੇ ਅਸਲ ਜ਼ਿੰਦਗੀ ਵਿੱਚ ਆਪਣੇ ਹੱਕ ਦੀ ਲੜਾਈ ਲੜੀ ਹੈ।

ਕੁਲਰਾਜ ਨੇ ਕਿਹਾ, ਇਹ ਫਿਲਮ ਉਸ ਕੁੜੀ ਦੀ ਕਹਾਣੀ ਹੈ ਜੋ ਹਥਿਆਰ ਚੁੱਕਣ ਲਈ ਮਜਬੂਰ ਹੋ ਜਾਂਦੀ ਹੈ ਪਰ ਸਾਡੀ ਫਿਲਮ ਉਹ ਸੁਨੇਹਾ ਨਹੀਂ ਦੇ ਰਹੀ। ਹਾਂ ਪਰ ਇੰਨਾ ਜ਼ਰੂਰ ਸਿਖਾਉਂਦੀ ਹੈ ਕਿ ਔਰਤ ਹੋ ਇਸ ਲਈ ਜ਼ੁਲਮ ਖਿਲਾਫ ਚੁੱਪ ਨਹੀਂ ਰਹਿਣਾ ਚਾਹੀਦਾ। ਕੁਲਰਾਜ ਲੰਮੇ ਸਮੇਂ ਬਾਅਦ ਇਸ ਫਿਲਮ ਰਾਹੀਂ ਪੰਜਾਬੀ ਪਰਦੇ ‘ਤੇ ਉੱਤਰੇਗੀ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਪਹਿਲਾਂ ਵਾਂਗ ਹੀ ਉਨ੍ਹਾਂ ਨੂੰ ਪਿਆਰ ਦੇਣਗੇ। ਫਿਲਮ 22 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp