Skip to content
Wednesday, October 28, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਕੈਟ ਰਣਬੀਰ ਮੁੜ ਹੋਣਗੇ ਇਕੱਠੇ

By Admin Published 1 min read

ਮੁੰਬਈ: ਕੈਟਰੀਨਾ ਕੈਫ ਤੇ ਰਣਬੀਰ ਕਪੂਰ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਸੁਣਨ ਵਿੱਚ ਆਇਆ ਹੈ ਕਿ ਫਿਲਮ ‘ਜੱਗਾ ਜਾਸੂਸ’ ਤੋਂ ਬਾਅਦ ਦੋਵੇਂ ਫਿਰ ਇਕੱਠਾ ਹੋਣਗੇ। ਫਿਲਮ ‘ਫੁੱਦੂ’ ਦੇ ਇੱਕ ਗਾਣੇ ਵਿੱਚ ਦੋਵੇਂ ਫਿਰ ਤੋਂ ਲਵਰਜ਼ ਵਾਂਗ ਸਕਰੀਨ ਸਪੇਸ ਸ਼ੇਅਰ ਕਰਨਗੇ।

ਰਣਬੀਰ ਤੇ ਕੈਟ ਨੇ ਇਸ ਗਾਣੇ ਦਾ ਸ਼ੂਟ ਵੀ ਕਰ ਲਿਆ ਹੈ। ਖਬਰ ਹੈ ਕਿ ਸੰਨੀ ਲਿਓਨੀ ਵੀ ਇਸ ਫਿਲਮ ‘ਚ ਇੱਕ ਆਈਟਮ ਸੌਂਗ ਕਰੇਗੀ।

ਇਸ ਦਾ ਮਤਲਬ ਇਹ ਨਹੀਂ ਕਿ ਅਸਲ ਜ਼ਿੰਦਗੀ ਵਿੱਚ ਆਈਆਂ ਇਨ੍ਹਾਂ ਵਿਚਾਲੇ ਦੂਰੀਆਂ ਘੱਟ ਹੋ ਗਈਆਂ ਹਨ। ਸੂਤਰਾਂ ਮੁਤਾਬਕ ਇਸ ਗਾਣੇ ਦੇ ਸੈੱਟਸ ‘ਤੇ ਵੀ ਦੋਵੇਂ ਅਦਾਕਾਰਾਂ ਨੇ ਇੱਕ ਦੂਜੇ ਨੂੰ ਇਗਨੌਰ ਹੀ ਕੀਤਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp