Skip to content
Wednesday, October 28, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਕਰੀਨਾ ਗਰਭਵਤੀ, ਸੈਫ ਨੇ ਦਿੱਤੀ ਖੁਸ਼ਖਬਰੀ !

By Admin Published 1 min read

ਮੁੰਬਈ: ਆਖਰਕਾਰ ਕਰੀਨਾ ਦੇ ਗਰਭਵਤੀ ਹੋਣ ਦੀ ਖਬਰ ਨੂੰ ਉਨ੍ਹਾਂ ਦੇ ਪਤੀ ਸੈਫ ਅਲੀ ਖਾਨ ਨੇ ਪੱਕਾ ਕਰ ਦਿੱਤਾ ਹੈ। ਸੈਫ ਨੇ ਕਿਹਾ ਹੈ ਕਿ ਉਹ ਆਪਣਾ ਪਹਿਲਾ ਬੱਚਾ ਦਸੰਬਰ ਵਿੱਚ ਐਕਸਪੈਕਟ ਕਰ ਰਹੇ ਹਨ। ਉਨ੍ਹਾਂ ਕਿਹਾ, “ਅਸੀਂ ਬੇਹੱਦ ਖੁਸ਼ੀ ਨਾਲ ਕਹਿ ਰਹੇ ਹਾਂ ਕਿ ਕਰੀਨਾ ਗਰਭਵਤੀ ਹੈ ਤੇ ਦਸੰਬਰ ਤੱਕ ਅਸੀਂ ਸਭ ਨੂੰ ਖੁਸ਼ਖਬਰੀ ਸੁਣਾ ਸਕਾਂਗੇ। ਸਾਡੇ ਦੋਸਤਾਂ ਦੀਆਂ ਵਧਾਈਆਂ ਤੇ ਮੀਡੀਆ ਦੇ ਸਬਰ ਲਈ ਧੰਨਵਾਦ।”

ਕਾਫੀ ਸਮੇਂ ਤੋਂ ਖਬਰਾਂ ਸਨ ਕਿ ਕਰੀਨਾ ਗਰਭਵਤੀ ਹੈ। ਹਾਲਾਂਕਿ ਕਰੀਨਾ ਮੀਡੀਆ ਵਿੱਚ ਇਸ ਗੱਲ ਤੋਂ ਬਚਦੀ ਆ ਰਹੀ ਸੀ। ਫਿਲਹਾਲ ਫਿਲਮ ‘ਵੀਰੇ ਦੀ ਵੈਡਿੰਗ’ ਦੀ ਸ਼ੂਟਿੰਗ ਵਿੱਚ ਰੁੱਝੀ ਹੈ ਕਰੀਨਾ। ਸਤੰਬਰ ਤੱਕ ਉਹ ਇਸ ਫਿਲਮ ਦੀ ਸ਼ੂਟਿੰਗ ਖਤਮ ਕਰਨਾ ਚਾਹੁੰਦੀ ਹੈ। ਸੈਫੀਨਾ ਦੇ ਫੈਨਸ ਲਈ ਇਹ ਵੱਡੀ ਖੁਸ਼ਖਬਰੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp