ਦਲਵਿੰਦਰ ਸਿੰਘ ਰਛੀਨ, ਰਾਏਕੋਟ : ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵੱਲੋਂ ਕਰਵਾਈ ਕੌਮੀ ਪੱਧਰ ਦੀ ਧਾਰਮਿਕ ਪ੍ਰਰੀਖਿਆ ‘ਚ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰਰੀਖਿਆ ਦੌਰਾਨ ਸਕੂਲ ਦੇ 28 ਵਿਦਿਆਰਥੀਆਂ ਨੇ ਜਿਥੇ ਆਪਣੇ ਨਾਮ ਕੌਮੀ ਪੱਧਰ ਦੀ ਮੈਰਿਟ ਲਿਸਟ ‘ਚ ਦਰਜ ਕਰਵਾਏ, ਉਥੇ ਹੀ 61900 ਰੁਪਏ ਦੀ ਨਕਦ ਵੀ ਜਿੱਤੇ।

ਇਸ ਪ੍ਰਰੀਖਿਆਂ ‘ਚ ਸਕੂਲ ਵਿਦਿਆਰਥਣਾਂ ਸਿਮਰਨ ਕੌਰ ਰੂੰਮੀ, ਜਸ਼ਨਦੀਪ ਕੌਰ ਫੇਰੂਰਾਈ, ਗੁਰਲੀਨ ਕੌਰ ਬੱਸੀਆਂ, ਗੁਰਵੀਰ ਕੌਰ ਬਿੰਜਲ, ਹਰਨੂਰ ਕੌਰ ਬੱਸੀਆਂ, ਹੁਸਨਪ੍ਰਰੀਤ ਕੌਰ, ਪੰਕਜ ਕੁਮਾਰ ਬੱਸੀਆਂ, ਜਸਲੀਨ ਕੌਰ, ਜੈਸਮੀਨ ਕੌਰ, ਰਾਜਵੀਰ ਕੌਰ, ਅਨਮੋਲਪ੍ਰਰੀਤ ਕੌਰ ਛੀਨੀਵਾਲ, ਦਰਸ਼ਦੀਪ ਕੌਰ, ਗੁਰਨੂਰ ਕੌਰ ਰਾਏਕੋਟ, ਜਸ਼ਪ੍ਰਰੀਤ ਕੌਰ, ਖੁਸ਼ਵੀਰ ਕੌਰ, ਮਨਵੀਰ ਕੌਰ, ਮੁਸਕਾਨ ਵਰਮਾ, ਖੁਸ਼ਪ੍ਰਰੀਤ ਕੌਰ, ਰਮਨਦੀਪ ਕੌਰ ਆਦਿ ਬੱਚਿਆਂ ਨੇ 2100 ਰੁਪਏ ਦੀ ਰਾਸ਼ੀ ਇਨਾਮ ਪ੍ਰਰਾਪਤ ਕੀਤੀ। ਸਕੂਲ ਡਾਇਰੈਕਟਰ ਮਹਿੰਦਰ ਸਿੰਘ ਨੇ ਸਾਰੇ ਵਿਦਿਆਰਥੀਆਂ ਤੇ ਧਾਰਮਿਕ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪਿੰ੍ਸੀਪਲ ਹਰਪ੍ਰਰੀਤ ਕੌਰ, ਵੀਰਾ ਕੌੜਾ, ਮਨਪ੍ਰਰੀਤ ਕੌਰ, ਸੁਖਦੀਪ ਕੌਰ, ਹਰਜੋਤ ਸਿੰਘ, ਜਗਰੂਪ ਸਿੰਘ, ਰੁਪਿੰਦਰ ਸਿੰਘ ਆਦਿ ਹਾਜ਼ਰ ਸਨ।