ਡੇਰਾਬਸੀ ਤੋਂ ਸਮਗੌਲੀ ਜਾਣ ਵਾਲੀ ਸੜਕ ਉਤੇ ਅੱਜ ਸਵੇਰੇ 8 ਵਜੇ ਗੋਲੀਆਂ ਨਾਲ ਭੁੰਨੀ ਹੋਈ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਡੇਰਾਬਸੀ ਤੋਂ ਸਮਗੌਲੀ ਜਾਣ ਵਾਲੀ ਸੜਕ ਉਤੇ ਅੱਜ ਸਵੇਰੇ 8 ਵਜੇ ਗੋਲੀਆਂ ਨਾਲ ਭੁੰਨੀ ਹੋਈ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਨੌਜਵਾਨ ਦੇ ਢਿੱਡ, ਸਿਰ, ਗਰਦਨ ਅਤੇ ਹੱਥ ‘ਤੇ ਗੋਲੀਆਂ ਲੱਗੀਆਂ ਹੋਈਆਂ ਸਨ। ਮੌਕੇ ਦੇ ਹਾਲਾਤ ਵੇਖ ਕੇ ਪਤਾ ਲੱਗਿਆ ਕਿ ਨੌਜਵਾਨ ਦੇ ਹੱਥ ਬੰਨੇ ਹੋਏ ਸਨ ਅਤੇ ਕੁੱਝ ਘੰਟੇ ਪਹਿਲਾਂ ਹੀ ਇਸ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦਿੱਤੀ ਗਈ ਸੀ। ਡੇਰਾਬਸੀ ਕੋਲ ਮਿਲੀ ਲਾਸ਼ ਦੀ ਸ਼ਕਲ ਫੇਸਬੁਕ ਉਤੇ ਕੁੰਵਰ ਵਿਵੇਕ ਰਾਣਾ ਨਾਮਕ ਨੌਜਵਾਨ ਦੀ ਫੋਟੋ ਨਾਲ ਮਿਲਦੀ ਹੈ, ਜੋ ਸ਼ਾਮਲੀ ਦਾ ਰਹਿਣ ਵਾਲਾ ਹੈ।
ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ
ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ


