ਨਰਾਇਣਪੁਰ : ਨਰਾਇਣਪੁਰ ਵਿੱਚ ਨਕਸਲੀਆਂ ਵੱਲੋਂ ਭਾਜਪਾ ਆਗੂ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਕੌਸ਼ਲ ਨਾਰ ‘ਚ ਭਾਜਪਾ ਦੇ ਜ਼ਿਲਾ ਉਪ ਪ੍ਰਧਾਨ ਰਤਨ ਦੂਬੇ ਦਾ ਕਤਲ ਹੋ ਗਿਆ ਹੈ।
ਭਾਜਪਾ ਉਮੀਦਵਾਰ ਲਈ ਵੋਟਾਂ ਮੰਗਣ ਲਈ ਪਿੰਡ ਕੌਸ਼ਲਾਂ ਪੁੱਜੇ ਸਨ। ਰਤਨ ਦੂਬੇ ਕੌਸ਼ਲਨਾਰ ਖੇਤਰ ਤੋਂ ਜ਼ਿਲ੍ਹਾ ਮੈਂਬਰ ਵੀ ਸਨ।


