Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਬੈਂਗਲੁਰੂ ‘ਚ ਚੀਨੀ ਨਾਗਰਿਕ ‘ਤੇ ਚਾਕੂ ਨਾਲ ਹਮਲਾ, ਪੰਜ ਗ੍ਰਿਫ਼ਤਾਰ

By uscreative Published 1 min read

ਬੈਂਗਲੁਰੂ, – ਕਰਨਾਟਕਾ ਦੇ ਬੈਂਗਲੁਰੂ ‘ਚ ਇਕ ਚੀਨੀ ਨਾਗਰਿਕ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬੈਂਗਲੁਰੂ ਦੇ ਇੰਦਰਾ ਨਗਰ ਇਲਾਕੇ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸਨਿੱਚਰਵਾਰ ਰਾਤ ਪੰਜ ਲੋਕਾਂ ਨੇ ਚੀਨੀ ਨਾਗਰਿਕ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਉਹ ਜ਼ਖਮੀ ਹੋ ਗਿਆ। ਹਾਲਾਂਕਿ ਪੁਲਿਸ ਨੇ ਪੰਜਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਚੀਨੀ ਨਾਗਰਿਕ ਵਪਾਰ ਦੇ ਸਬੰਧੀ ਭਾਰਤ ਆਇਆ ਹੋਇਆ ਹੈ, ਇਹ ਟੈਕਸੀ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਇਸ ‘ਤੇ ਪੰਜ ਲੜਕਿਆਂ ਨੇ ਲੁੱਟਣ ਦੀ ਨੀਅਤ ਨਾਲ ਚਾਕੂ ਨਾਲ ਹਮਲਾ ਕਰ ਦਿੱਤਾ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp