Skip to content
Wednesday, October 14, 2026 12°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Latest News

ਬਿ੍ਰਟੇਨ ‘ਚ ਲਾਕਡਾਊਨ ‘ਚ ਢਿੱਲ ਦੇਣ ਨੂੰ ਲੈ ਕੇ ਨਵੀਂ ਯੋਜਨਾ ਤਿਆਰ

By Admin Published 1 min read

Builders back to work with strict rules after Boris Johnson's ...

ਬਿ੍ਰਟੇਨ ਸਰਕਾਰ ਨੇ 50 ਪੰਨਿਆਂ ਦੇ ਦਸਤਾਵੇਜ਼ ਵਾਲੀ ਇਸ ਯੋਜਨਾ ਮੁਤਾਬਕ, ਇਸ ਹਫਤੇ ਤੋਂ ਖੁਰਾਕ ਉਤਪਾਦਨ, ਨਿਰਮਾਣ, ਲੌਜੀਸਟਿਕ, ਵੰਡ ਅਤੇ ਲੈਬਾਰਟਰੀਆਂ ਵਿਚ ਵਿਗਿਆਨਕ ਖੋਜ ਵਿਚ ਲੱਗੇ ਲੋਕ ਫਿਰ ਤੋਂ ਆਪਣੇ ਕੰਮਾਂ ‘ਤੇ ਜਾ ਸਕਣਗੇ। ਯੋਜਨਾ ਮੁਤਾਬਕ ਜਿਨਾਂ ਥਾਂਵਾਂ ‘ਤੇ ਸੋਸ਼ਲ ਡਿਸਟੈਂਸਿੰਗ ਹਮੇਸ਼ਾ ਸੰਭਵ ਨਹੀਂ ਹੈ, ਉਥੇ ਲੋਕਾਂ ਨੂੰ ਫੇਸ ਮਾਸਕ ਲਾ ਕੇ ਰਹਿਣਾ ਹੋਵੇਗਾ। ਇਸ ਵਿਚਾਲੇ, ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਨੇ ਅੱਜ ਦੱਸਿਆ ਕਿ ਐਤਵਾਰ ਦੁਪਹਿਰ ਤੱਕ ਬਿ੍ਰਟੇਨ ਦੇ 210 ਹੋਰ ਕੋਰੋਨਾਵਾਇਰਸ ਪ੍ਰਭਾਵਿਤਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਇਹ ਅੰਕੜਾ 32 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ।ਉਥੇ ਹੀ ਕੋਰੋਨਾ ਦੇ 3877 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੋਰੋਨਾ ਤੋਂ ਪ੍ਰਭਾਵਿਤਾਂ ਦਾ ਅੰਕੜਾ 2,23,060 ਹੋ ਗਈ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp