ਜਲੰਧਰ:-ਪਪਲਪ੍ਰੀਤ ਸਿੰਘ 14 ਫਰਵਰੀ 1981: ਪੂਰੇ 36 ਸਾਲ ਪਹਿਲਾਂ ਬਹਾਦਰ ਬੀਬੀ ਫੂਲਨ ਦੇਵੀ ਨੇ 22 ਠਾਕੁਰਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ, ਜੋ ਉੁਸ ਨਾਲ ਜਬਰ ਜਨਾਹ ਕਰਨ ਵਿੱਚ ਦੋਸ਼ੀ ਸਨ। ਬੀਬੀ ਫੂਲਨ ਦੇਵੀ ਨੇ ਕੁਕਰਮ ਹੋਣ ਤੋਂ ਬਾਅਦ ਚੁੱਪ ਰਹਿਣ ਦੀ ਬਜ਼ਾਇ ਜੂਝਣ ਦਾ ਰਾਹ ਚੁਣਿਆ। ਧੱਕਿਆਂ ਖਿਲਾਫ਼ ਖੜਣ ਤੇ ਲੜਣ ਵਾਲੇ ਲੋਕ ਸਦਾ ਅਮਰ ਹੋ ਜਾਂਦੇ ਹਨ। ਸੰਸਾਰ ਦੀਆਂ ਪਹਿਲੀਆਂ 10 ਵਿਦਰੋਹੀ ਬੀਬੀਆਂ ‘ਚ ਬੀਬੀ ਫੂਲਨ ਦੇਵੀ ਦਾ ਨਾਮ ਚੌਥੇ ਨੰਬਰ ‘ਤੇ ਹੈ। ਅੱਜ ਦੇ ਦਿਨ ਉਸ ਵੱਲੋਂ ਕਾਇਮ ਕੀਤੀ ਮਿਸਾਲ, ਸਦਾ ਹੀ ਪ੍ਰੇਣਾ ਸ੍ਰੋਤ ਬਣੇਗੀ।ਫੂਲਨ ਦੇਵੀ ਭਾਰਤ ਦੀ ਮੈਂਬਰ ਪਾਰਲੀਮੈਂਟ ਵੀ ਬਣੀਂ।-
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


