Ad-Time-For-Vacation.png

ਫਾਰੂਕ ਅਬਦੁੱਲਾ ਨੇ ਫਿਰ ਕੀਤਾ ਵਿਵਾਦਿਤ ਬਿਆਨ ਕਿਹਾ, ਪਾਕਿ ਨਹੀਂ ਕਰਦਾ ਕੋਈ ਸਾਜਿਸ਼

ਜੰਮੂ— ਨੈਸ਼ਨਲ ਕਾਨਫਰੰਸ ਦੇ ਨੇਤਾ ਅਤੇ ਸੰਸਦ ਡਾ. ਫਾਰੂਕ ਅਬਦੁੱਲਾ ਅਤੇ ਵਿਵਾਦਿਤ ਬਿਆਨ ਦਾ ਰਿਸ਼ਤਾ ਹਰ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਇਕ ਵਾਰ ਫਿਰ ਡਾ. ਅਬਦੁੱਲਾ ਨੇ ਆਪਣੀ ਜ਼ੁਬਾਨ ਨਾਲ ਤਿੱਖੇ ਬੋਲ ਬੋਲੇ ਹਨ। ਉਨ੍ਹਾਂ ਨੇ ਪੀ. ਐੈੱਮ. ਮੋਦੀ ਦੇ ਬਿਆਨ ‘ਤੇ ਪਲਟ ਵਾਰ ਕੀਤਾ ਹੈ। ਅਬਦੁੱਲਾ ਨੇ ਕਿਹਾ, ”ਮੋਦੀ ਖੁਦ ਪਾਕਿਸਤਾਨ ਗਏ ਸਨਅਤੇ ਪਾਕਿਸਤਾਨ ਕਦੇ ਸਾਜਿਸ਼ ਨਹੀਂ ਕਰਦਾ।”
ਜ਼ਿਕਰਯੋਗ ਹੈ ਕਿ ਪੀ. ਐੈੱਮ. ਮੋਦੀ ਨੇ ਗੁਜਰਾਤ ਚੋਣ ਦੌਰਾਨ ਭਾਸ਼ਣ ‘ਚ ਕਿਹਾ ਹੈ ਕਿ ਉਨ੍ਹਾਂ ਨੂੰ ਹਰਾਉਣ ਦੀ ਪਾਕਿਸਤਾਨ ਵੱਲੋਂ ਸਾਜਿਸ਼ ਕੀਤੀ ਜਾ ਰਹੀ ਹੈ। ਮੋਦੀ ਦੇ ਇਸ ਬਿਆਨ ਤੋਂ ਪਾਕਿ ਨੇ ਵੀ ਬਿਆਨ ਦਿੱਤਾ ਸੀ ਕਿ ਹਰ ਜਗ੍ਹਾ ਆਪਣੇਫਾਇਦੇ ਲਈ ਪਾਕਿਸਤਾਨ ਦਾ ਨਾਮ ਨਾਮ ਲੈਣ ਦੀ ਜ਼ਰੂਰਤ ਨਹੀਂ ਹੈ।

ਡਾ. ਫਾਰੂਕ ਅਬਦੁੱਲਾ ਨੇ ਹਿਮਾਚਲ ‘ਚ ਭਾਜਪਾ ਜਿੱਤ ਨੂੰ ਵੀ ਆਮ ਤੌਰ ‘ਤੇ ਲਿਆ ਅਤੇ ਕਿਹਾ ਹੈ ਕਿ ਹਿਮਾਚਲ ‘ਚ ਹਰ ਪੰਜ ਸਾਲ ਤੋਂ ਬਾਅਦ ਸਰਕਾਰ ਬਦਲਦੀ ਰਹਿੰਦੀ ਹੈ ਅਤੇ ਜੇ ਗੱਲ ਕਰੀਏ ਗੁਜਰਾਤ ਦੀ ਤਾਂ ਕਾਂਗਰਸ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕੁਝ ਲੋਕ ਬਿਆਨਬਾਜੀ ਨਹੀਂ ਕਰਦੇ ਤਾਂ ਕਾਂਗਰਸ ਹੋਰ ਵੱਧ ਚੰਗਾ ਪ੍ਰਦਰਸ਼ਨ ਕਰ ਸਕਦੀ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.