ਪੱਤਰ ਪੇ੍ਰਰਕ, ਮਲੌਦ : ਪਿੰਡ ਦੌਲਤਪੁਰ ਵਿਖੇ ਮਹਾਰਿਸ਼ੀ ਵਾਲਮੀਕਿ ਦੇ ਪਾਵਨ ਪ੍ਰਗਟ ਦਿਵਸ ਦੇ ਸਬੰਧ ‘ਚ ਵਿਸ਼ਾਲ ਸਤਿਸੰਗ ਸਮਾਗਮ ਕਰਵਾਇਆ ਗਿਆ, ਜਿਸ ‘ਚ ਮੁੱਖ ਮਹਿਮਾਨ ਵਜੋਂ ਲੋਕ ਇੰਨਸਾਫ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ (ਐੱਸਸੀ ਵਿੰਗ) ਰਵਿੰਦਰ ਡੁਲਗਚ ਵਿਸ਼ੇਸ ਤੌਰ ‘ਤੇ ਹਾਜ਼ਰ ਹੋਏ।

ਇਸ ਮੌਕੇ ਯੋਗੇਸ਼ ਕੁਮਾਰ ਜੋਗੀ, ਕਾਕਾ ਦੌਲਤਪੁਰ, ਸੰਤ ਲਹੌਰੀਨਾਥ, ਰਣਜੀਤ ਸਿੰਘ, ਸੁਰਜੀਤ ਸਿੰਘ, ਗੋਪੀ, ਬਿਰਜਪਾਲ ਆਦਿ ਸਾਥੀ ਮੌਜੂਦ ਸਨ।