Skip to content
Friday, November 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Latest News

ਪਟਾਕਾ ਫ਼ੈਕਟਰੀ ਵਿਚ ਅੱਗ, 20 ਮਜ਼ਦੂਰ ਜ਼ਿੰਦਾ ਸੜੇ, 10 ਜ਼ਖ਼ਮੀ

By Admin Published 1 min read

ਬਾਲਾਘਾਟ, : ਮੱਧ ਪ੍ਰਦੇਸ਼ ਦੇ ਪਿੰਡ ਖੇੜੀ ਵਿਚ ਪੈਂਦੀ ਪਟਾਕਾ ਫ਼ੈਕਟਰੀ ਵਿਚ ਭਿਆਨਕ ਅੱਗ ਲੱਗ ਗਈ ਜਿਸ ਨਾਲ ਘੱਟੋ-ਘੱਟ 20 ਮਜ਼ਦੂਰ ਜ਼ਿੰਦਾ ਸੜ ਗਏ ਅਤੇ 10 ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਧਮਾਕੇ ਨਾਲ ਪੂਰੀ ਫ਼ੈਕਟਰੀ ਉਡ ਗਈ। ਅੰਦਰ ਕੰਮ ਕਰ ਰਹੇ ਮਜ਼ਦੂਰਾਂ ਦੇ ਅੰਗ 10 ਮੀਟਰ ਦੂਰ ਤਕ ਫੈਲ ਗਏ। ਦੇਰ ਸ਼ਾਮ ਤਕ 20 ਲਾਸ਼ਾਂ ਅੰਦਰੋਂ ਕਢੀਆਂ ਜਾ ਚੁੱਕੀਆਂ ਸਨ। ਲਾਸ਼ਾਂ ਏਨੀਆਂ ਬੁਰੀ ਤਰ੍ਹਾਂ ਸੜ ਗਈਆਂ ਸਨ

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp