ਸਰੀ— ਕੈਨੇਡਾ ਦੇ ਸ਼ਹਿਰ ਸਰੀ ‘ਚ 20 ਅਕਤਬੂਰ 2018 ਨੂੰ ਮਿਊਂਸੀਪਲ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ‘ਚ ਬਹੁਤ ਸਾਰੇ ਇੰਡੋ-ਕੈਨੇਡੀਅਨ ਵੀ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ, ਜਿਨ੍ਹਾਂ ‘ਚ ਕਈ ਪੰਜਾਬੀ ਵੀ ਸ਼ਾਮਲ ਹਨ। ਸਰੀ ਨਿਵਾਸੀ ਮੇਅਰ, ਕੌਂਸਲਰ ਅਤੇ ਸਕੂਲ ਟਰੱਸਟੀ ਦੀ ਚੋਣ ਕਰਨਗੇ।
ਮੇਅਰ ਦੇ ਅਹੁਦੇ ਦੀ ਦੌੜ ‘ਚ ਟੌਮ ਗਿੱਲ ਉਰਫ ਤਰਿੰਦਰ ਸਿੰਘ ਗਿੱਲ ਅਤੇ ਜੈ ਪ੍ਰਕਾਸ਼ ਰਾਜੇਸ਼ ਸ਼ਾਮਲ ਹਨ
ਅਤੇ ਕੌਂਸਲਰ ਦੀ ਦੌੜ ‘ਚ
ਨੀਰਾ ਅਗਨੀਹੋਤਰੀ, ਸੁਰਿੰਦਰ ਔਜਲਾ, ਕਸ਼ਮੀਰ ਕੌਰ ਬੇਸਲਾ, ਤਨਵੀਰ ਸਿੰਘ ਭੁਪਾਲ , ਅਰਵਿਨ ਸਿੰਘ ਧਾਲੀਵਾਲ (ਅਵੀ ਧਾਲੀਵਾਲ), ਰੀਨਾ ਗਿੱਲ, ਪ੍ਰਸ਼ੋਤਮ ਲਾਲ ਗੋਇਲ, ਜੈਕ ਸਿੰਘ ਹੁੰਦਲ, ਮੁਰਲੀ ਕ੍ਰਿਸ਼ਨਨ, ਮਨਦੀਪ ਸਿੰਘ ਨਾਗਰਾ, ਕੁਲਦੀਪ ਸਿੰਘ ਪੇਲੀਆ, ਰਾਜਨ ਥੈਂਪੀ, ਰਾਨਾ ਬਲਬੀਨ, ਮੇਜਰ ਸਿੰਘ ਰਸੋਦੇ, ਪਾਲ ਰੁਸਾਨ, ਉਪਕਾਰ ਸਿੰਘ ਤਤਲੇ (ਤਤਲੇ ਉਪਕਾਰ), ਰਮਿੰਦਰ ਕੌਰ ਥੌਮਸ ਦੇ ਨਾਮ ਹਨ
ਸਕੂਲ ਟਰੱਸਟੀ ਲਈ ਬਲਰਾਜ ਸਿੰਘ ਅਟਵਾਲ, ਜਸਵਿੰਦਰ ਸਿੰਘ ਬਦੇਸ਼ਾ, ਸੋਨੀਆ ਬਿਲਖੂ, ਸੁੱਖੀ ਕੌਰ ਢਿੱਲੋਂ, ਕਪਿਲ ਗੋਇਲ, ਅਰੋਨਜਿਤ ਪਾਲ, ਜਸਬੀਰ ਸਿੰਘ ਨਰਵਾਲ, ਦੁਪਿੰਦਰ ਕੌਰ ਸਰਨ, ਗੁਰਮਿੰਦਰ ਸਿੱਧੂ, ਗੁਰਪ੍ਰੀਤ ਸਿੰਘ ਥਿੰਦ ਉਮੀਦਵਾਰ ਹਨ।ਚੋਣਾਂ ਨੂੰ ਧਿਆਨ ‘ਚ ਰੱਖਦੇ ਹੋਏ ਉਮੀਦਵਾਰ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਰਣਨੀਤੀਆਂ ਅਪਣਾ ਰਹੇ ਹਨ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


