Skip to content
Wednesday, October 28, 2026 6°C · Light rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਕਾਮਨਵੈਲਥ ਖੇਡ ਘੁਟਾਲਾ:ਮਨਮੋਹਨ ਸਿੰਘ ਨੂੰ ਠਹਿਰਾਇਆ ਜ਼ਿੰਮੇਵਾਰ

By Admin Published 1 min read

ਨਵੀਂ ਦਿੱਲੀ, : ਪਬਲਿਕ ਅਕਾਊਂਟ ਕਮੇਟੀ ਨੇ 2010 ਦੀਆਂ ਕਾਮਨਵੈਲਥ ਖੇਡਾਂ ਦੀ ਰਿਪੋਰਟ ਨੂੰ ਸਵੀਕਾਰ ਕਰ ਲਿਆ ਹੈ। ਇਸ ‘ਚ ਡਾ. ਮਨਮੋਹਨ ਸਿੰਘ ਦੀ ਨਿਖੇਧੀ ਕੀਤੀ ਗਈ ਕਿ ਉਨ•ਾਂ ਨੇ ਕਲਮਾਡੀ ਨੂੰ ਆਪਣੇ ਹਿਸਾਬ ਨਾਲ ਫੈਸਲੇ ਲੈਣ ਦਿੱਤੇ ਅਤੇ ਇਸ ਦੇ ਚਲਦਿਆਂ ਇਨ•ਾਂ ਖੇਡਾਂ ‘ਚ ਘੋਟਾਲੇ ਹੋਏ। ਰਿਪੋਰਟ ‘ਚ ਕਿਹਾ ਗਿਆ ਕਿ ਕੌਮੀ ਮਹੱਤਵ ਨਾਲ ਜੁੜੇ ਪ੍ਰਾਜੈਕਟਾਂ ‘ਚ ਪ੍ਰਧਾਨ ਮੰਤਰੀ ਦਫ਼ਤਰ ਨੂੰ ਜ਼ਿੰਮੇਵਾਰੀ ਬਦਲਣ ਦੀ ਬਜਾਏ ਪ੍ਰਭਾਵੀ ਫਾਲੋਅਪ ‘ਤੇ ਧਿਆਨ ਦੇਣਾ ਚਾਹੀਦਾ ਸੀ। ਪ੍ਰਧਾਨ ਮੰਤਰੀ ਦਫ਼ਤਰ ਦਾ ਇਹ ਕਹਿਣਾ ਹੈ ਕਿ ਕੈਬਨਿਟ ਸਕੱਤਰ ਜ਼ਿੰਮੇਵਾਰੀ ਤੈਅ ਕਰਨ ‘ਚ ਨਾਕਾਮ ਰਹੇ ਅਤੇ ਉਹ ਰਾਜਨੀਤਕ ਦਬਾਅ ‘ਚ ਝੁਕ ਗਏ। ਇਸ ਰਿਪੋਰਟ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਸਹਿਮਤੀ ਜਤਾਈ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp