Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਕਾਜੋਲ ਨੂੰ ‘ਸ਼ਿਵਾਏ’ ‘ਤੇ ਪੂਰਾ ਯਕੀਨ

By uscreative Published 1 min read

ਮੁੰਬਈ: ਅਜੇ ਦੇਵਗਨ ਨਿਰਦੇਸ਼ਤ ਫਿਲਮ ‘ਸ਼ਿਵਾਏ’ ‘ਤੇ ਕਾਜੋਲ ਨੂੰ ਪੂਰਾ ਯਕੀਨ ਹੈ। ਕਾਜੋਲ ਦਾ ਕਹਿਣਾ ਹੈ ਕਿ ਫਿਲਮ ਬੇਹੱਦ ਚੰਗੀ ਬਣੀ ਹੈ ਤੇ ਖੁਦ ਦਰਸ਼ਕ ਹੀ ਫੈਸਲਾ ਕਰਨਗੇ। ਦਰਅਸਲ ਕਾਜੋਲ ਨੂੰ ਪੁੱਛਿਆ ਗਿਆ ਸੀ ਕਿ ਜੇ ‘ਸ਼ਿਵਾਏ’ ਤੇ ‘ਐ ਦਿਲ ਹੈ ਮੁਸ਼ਕਿਲ’ ਟਕਰਾਉਂਦੀ ਹੈ ਤਾਂ ਕੀ ਹੋਵੇਗਾ। ਇਸ ਦੇ ਜਵਾਬ ਵਿੱਚ ਕਾਜੋਲ ਨੇ ਇਹ ਕਿਹਾ ਸੀ।

ਅਜੇ ਦੇਵਗਨ ਤੇ ਕਰਨ ਜੌਹਰ ਦੋਹਾਂ ਦੀਆਂ ਫਿਲਮਾਂ ਦੀਵਾਲੀ ‘ਤੇ ਰਿਲੀਜ਼ ਹੋਣ ਜਾ ਰਹੀਆਂ ਹਨ। ਇਸ ਕਰਕੇ ਕਾਫੀ ਕੰਟਰੋਵਰਸੀ ਵੀ ਹੋਈ ਹੈ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਦੋਹਾਂ ਵਿੱਚੋਂ ਦਰਸ਼ਕ ਕਿਹੜੀ ਫਿਲਮ ਨੂੰ ਵੱਧ ਪਸੰਦ ਕਰਨਗੇ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp