Skip to content
Sunday, October 25, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਕਾਂਗਰਸੀ ਲੀਡਰ ਹੋਏ ਥਪੜੋ-ਥਪੜੀ

By Admin Published 1 min read

ਗੁਰਦਾਸਪੁਰ: ਗੁਰਦਾਸਪੁਰ ਵਿਚ ਕਾਂਗਰਸ ਦੇ ਰੋਸ ਪ੍ਰਦਰਸ਼ਨ ਦੇ ਦੌਰਾਨ ਪਾਰਟੀ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਪਾਰਟੀ ਦੇ ਹੀ ਇੱਕ ਵਰਕਰ ਨੂੰ ਥੱਪੜ ਜੜ ਦਿੱਤਾ। ਇਹ ਘਟਨਾ ਕੈਪਟਨ ਅਮਰਿੰਦਰ ਦੇ ਪਹੁੰਚਨ ਤੋਂ ਪਹਿਲਾਂ ਵਾਪਰੀ। ਕਾਂਗਰਸ ਲੀਡਰਾਂ ਵਿਚ ਇਹ ਲੜਾਈ ਸਟੇਜ ‘ਤੇ ਬੈਠਣ ਨੂੰ ਲੈ ਕੇ ਹੋਈ।

ਜਦੋਂ ਸਟੇਜ ਤੇ ਬੈਠਕ ਨੂੰ ਲੈ ਕੇ ਕਾਂਗਰਸ ਸੇਵਾ ਦਲ ਈ.ਐਸ. ਗੁਲਾਟੀ ਅਤੇ ਕਾਂਗਰਸ ਦੇ ਵਿਧਾਇਕ ਸੁਖਜਿੰਦਰ ਰੰਧਾਵਾ ਆਪਸ ਵਿਚ ਲੜ ਪਏ। ਇਸ ਦੌਰਾਨ ਹੀ ਸੁਖਜਿੰਦਰ ਰੰਧਾਵਾ ਨੇ ਗੁਲਾਟੀ ਨੂੰ ਥਪੜ ਜੜ ਦਿੱਤਾ। ਇਸ ਦੌਰਾਨ ਸੇਵਾ ਦਲ ਦੀਆਂ ਮਹਿਲਾਂ ਲੀਡਰਾਂ ਦੀ ਵੀ ਕੁੱਟ ਮਾਰ ਕੀਤੀ ਗਈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp