Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Bollywood

ਐਸ਼ਵਰਿਆ ਰਾਏ ਨਿਭਾਏਗੀ ਅਮ੍ਰਿੰਤਾ ਪ੍ਰੀਤਮ ਦਾ ਕਿਰਦਾਰ

By Admin Published 1 min read

ਮੁੰਬਈ—ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਐਸ਼ਵਰਿਆ ਰਾਏ ਹੁਣ ਆਪਣੀ ਅਗਲੀ ਫਿਲਮ ‘ਚ ਕਵਿੱਤਰੀ-ਲੇਖਿਕਾ ਅਮ੍ਰਿੰਤਾ ਪ੍ਰੀਤਮ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਸੰਜੇ ਲੀਲਾ ਭੰਸਾਲੀ ਸਾਹਿਰ ਲੁਧਿਆਨਵੀ ਦੀ ਜ਼ਿੰਦਗੀ ‘ਤੇ ਫਿਲਮ ਬਣਾਉਣ ਜਾ ਰਹੇ ਹਨ। ਚਰਚਾ ‘ਚ ਹੈ ਕਿ ਇਸ ਫਿਲਮ ‘ਚ ਸ਼ਾਹਰੁਖ ਸਾਹਿਰ ਲੁਧਿਆਨਵੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਐਸ਼ਵਰਿਆ ਲੇਖਿਕਾ ਅਮ੍ਰਿੰਤਾ ਪ੍ਰੀਤਮ ਦੇ ਕਿਰਦਾਰ ‘ਚ ਦਿਖਾਈ ਦੇਵੇਗੀ। ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ‘ਚ ਸਾਹਿਰ ਲੁਧਿਆਨਵੀ ਅਤੇ ਅਮ੍ਰਿੰਤਾ ਪ੍ਰੀਤਮ ਦੇ ਰੋਮਾਂਟਿਕ ਰਿਸ਼ਤਾ ਬਾਰੇ ਦੱਸਿਆ ਜਾਵੇਗਾ।

ਸੂਤਰਾਂ ਮੁਤਾਬਕ ਫਿਲਮ ਦਾ ਨਾਂ ‘ਗੁਸਤਾਖੀਆਂ’ ਹੋ ਸਕਦਾ ਹੈ। ਦਰਸ਼ਕਾਂ ਨੂੰ ਇਕ ਵਾਰ ਫਿਰ ਫਿਲਮ ‘ਦੇਵਦਾਸ’ ਤੋਂ ਬਾਅਦ 15 ਸਾਲ ਬਾਅਦ ਸ਼ਾਹਰੁਖ ਅਤੇ ਐਸ਼ਵਰਿਆ ਦੀ ਜੋੜੀ ਦੇਖਣ ਨੂੰ ਮਿਲ ਸਕਦੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Bollywood →
Share on WhatsApp