Skip to content
Saturday, October 31, 2026 4°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਇਸ ਦੇਸ਼ ‘ਚ ਪਾਣੀ ਤੋਂ ਸਸਤਾ ਹੈ ਪੈਟਰੋਲ, ਫੇਰ ਵੀ ਪਾਣੀ ਲਈ ਮਰ ਰਹੇ ਨੇ ਲੋਕ

By Admin Published 1 min read

ਲੈਟਿਨ ਅਮਰੀਕੀ ਦੇਸ਼ ਵੈਨੇਜ਼ੁਏਲਾ ਕਰੀਬ ਇੱਕ ਸਾਲ ਤੋਂ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ। ਇੰਟਰਨੈਸ਼ਨਲ ਮਾਰਕਿਟ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਗਿਰਨ ਦੇ ਚਲਦੇ ਦੇਸ਼ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਵੈਨੇਜ਼ੁਏਲਾ ਦੁਨੀਆ ਦੇ ਵੱਡੇ ਆਇਲ ਪ੍ਰੋਡਿਊਸਰ ਵਿੱਚੋਂ ਹੈ ਅਤੇ ਇੱਥੇ ਤੇਲ ਪਾਣੀ ਤੋਂ ਵੀ ਸਸਤਾ ਹੈ। ਗਲੋਬਲ ਪੈਟਰੋਲ ਪ੍ਰਾਈਜ਼ ਡਾਟਕਾਮ ਦੇ ਮੁਤਾਬਕ, ਇੱਥੇ ਇਸ ਵਕਤ ਤੇਲ ਦੀ ਕੀਮਤ ਪ੍ਰਤੀ ਲਿਟਰ 60 ਪੈਸੇ (0.01 ਡਾਲਰ ) ਪਹੁੰਚ ਗਈਆਂ ਹਨ। ਜਦੋਂ ਕਿ ਇੱਥੇ ਪਾਣੀ ਦੀ ਕੀਮਤ ਕਰੀਬ 35 ਰੁਪਏ ਪ੍ਰਤੀ ਲਿਟਰ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp