Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Latest News

ਪੈਸਿਆਂ ਦਾ ਨਹੀਂ ਰਿਹਾ ਕੋਈ ਮੁੱਲ

By Admin Published 1 min read

ਪਿਛਲੇ ਸਾਲ ਮਾਰਚ ਤੋਂ ਵੈਨੇਜ਼ੁਏਲਾ ਵਿੱਚ ਮੁਦਰਾਸਫੀਤੀ ਦਰ 220 ਫ਼ੀਸਦੀ ਨੂੰ ਵੀ ਪਾਰ ਕਰ ਗਈ ਸੀ। ਦੇਸ਼ ਦੇ ਸਭ ਤੋਂ ਵੱਡੇ ਨੋਟ, 100 ਬੋਲੀਵਾਰ, ਦਾ ਮੁੱਲ ਸਾਲ ਦੇ ਅੰਤ ਤੱਕ ਆਉਂਦੇ ਆਉਂਦੇ 0 .04 ਡਾਲਰ ਤੋਂ ਵੀ ਘੱਟ ਹੋ ਗਿਆ ਸੀ।ਇੱਥੇ ਬਾਲਣ ਦੀ ਭਾਰੀ ਕਮੀ ਹੈ ਅਤੇ ਤੇਲ ਦੇ ਢੇਰ ਸਾਰੇ ਭੰਡਾਰ ਬੇਹਾਲ ਹਨ । 2014 ਵਿੱਚ ਤੇਲ ਦੀਆਂ ਕੀਮਤਾਂ ਵਿੱਚ ਆਈ 50 – ਫੀਸਦੀ ਤੱਕ ਦੀ ਕਮੀ ਨਾਲ ਤੇਲ ਉੱਤੇ ਨਿਰਭਰ ਦੇਸ਼ ਦੀ ਹਾਲਤ ਚਰਮਰਾ ਗਈ ਸੀ।

ਜਿਸ ਵਿੱਚ ਹੁਣ ਤੱਕ ਸੁਧਾਰ ਨਹੀਂ ਹੋ ਪਾਇਆ ਹੈ। ਸਾਲ 1999 ਤੋਂ 2013 ਤੱਕ ਦੇਸ਼ ਦੇ ਰਾਸਟਰਪਤੀ ਰਹੇ ਹੂਗੋ ਚਾਵੇਜ਼ ਦੇ ਸਮੇਂ ਵਿੱਚ ਦੇਸ਼ ਵਿੱਚ ਨਾ ਸਿਰਫ ਗਰੀਬੀ ਦਰ ਘੱਟ ਸੀ, ਸਗੋਂ ਦੇਸ਼ ਦਾ ਆਰਥਿਕ ਵਾਧਾ ਹੋ ਰਿਹਾ ਸੀ। ਹਾਲਾਂਕਿ ਉਨ੍ਹਾਂ ਦਾ ਤੇਲ ਕੰਪਨੀਆਂ ਉੱਤੇ ਕਾਬੂ ਠੀਕ ਨਹੀਂ ਸੀ। ਇਸ ਤੋਂ ਦੇਸ਼ ਦੇ ਹਾਲਾਤ ਲਗਾਤਾਰ ਵਿਗੜਦੇ ਚਲੇ ਗਏ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp