Skip to content
Saturday, October 31, 2026 6°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਅਮਿਤਾਬ ਬੱਚਨ ਨੇ ਸਾਂਝੀ ਕੀਤੀ ‘ਕੇ.ਬੀ.ਸੀ.-9’ ਦੇ ਸੈੱਟ ਦੀ ਪਹਿਲੀ ਤਸਵੀਰ

By Admin Published 1 min read

ਮੁੰਬਈ,- ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ‘ਕੌਣ ਬਣੇਗਾ ਕਰੋੜਪਤੀ’ ਦੇ 9ਵੇਂ ਸੰਸਕਰਨ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਨੇ ਇਸ ਦੀ ਇਕ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਇਹ ਤਸਵੀਰ 74 ਸਾਲਾ ਬਜ਼ੁਰਗ ਅਦਾਕਾਰ ਬੱਚਨ ਨੇ ਆਪਣੇ ਅਧਿਕਾਰਤ ਬਲਾਗ ਅਤੇ ਟਵਿੱਟਰ ਖ਼ਾਤੇ ‘ਤੇ ਸਾਂਝੀ ਕੀਤੀ। ਅਮਿਤਾਬ ਬੱਚਨ 17 ਸਾਲਾਂ ਤੋਂ ਇਸ ਸ਼ੋਅ ਨਾਲ ਜੁੜੇ ਹੋਏ ਹਨ ḩ ‘ਕੇ.ਬੀ.ਸੀ.’ ਦੇ 9ਵੇਂ ਸੰਸਕਰਨ ਦੀ ਰਜਿਸਟ੍ਰੇਸ਼ਨ ਜੂਨ ‘ਚ ਸ਼ੁਰੂ ਹੋਈ ਸੀ।ਕੌਣ ਬਣੇਗਾ ਕਰੋੜਪਤੀ ਸ਼ੋਅ ਦਾ ਪਹਿਲਾ ਸੰਸਕਰਨ ਸਾਲ 2000 ‘ਚ ਟੈਲੀਵਿਜ਼ਨ ‘ਤੇ ਪ੍ਰਸਾਰਿਤ ਕੀਤਾ ਗਿਆ ਸੀ ḩ ਇਸ ਕੁਇਜ਼ ਸ਼ੋਅ ਦੇ ਤੀਜੇ ਸੰਸਕਰਨ ਦੀ ਮੇਜ਼ਬਾਨੀ ਅਦਾਕਾਰ ਸ਼ਾਹਰੁਖ ਖ਼ਾਨ ਨੇ ਕੀਤੀ ਸੀ । ਪਰ ਇਸ ਸ਼ੋਅ ਦੇ ਚੌਥੇ ਸੰਸਕਰਨ ਤੋਂ ਦੁਬਾਰਾ ਅਮਿਤਾਬ ਬੱਚਨ ਇਸ ਦੀ ਮੇਜ਼ਬਾਨੀ ਕਰ ਰਹੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp