Skip to content
Friday, October 30, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਅਮਰੀਕਾ ਵਿਚ ਕ੍ਰਿਪਾਨ ਕਾਰਨ ਸਿੱਖ ਨੂੰ ਹਥਕੜੀ ਲਾਈ

By Admin Published 1 min read

ਬਾਲਟੀਮੋਰ,: ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਇਕ ਅੰਮ੍ਰਿਤਧਾਰੀ ਸਿੱਖ ਨੂੰ ਹੋਰਨਾਂ ਲਈ ਖ਼ਤਰਾ ਦੱਸ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਹਰਪ੍ਰੀਤ ਸਿੰਘ ਨੇ ਫ਼ੇਸਬੁਕ ਰਾਹੀਂ ਇਸ ਘਟਨਾ ਬਾਰੇ ਦਸਿਆ।

ਹਰਪ੍ਰੀਤ ਸਿੰਘ ਮੁਤਾਬਕ, ”ਮੈਂ ਬਾਲਟੀਮੋਰ ਸ਼ਹਿਰ ਦੇ ਇਕ ਗਰੌਸਰੀ ਸਟੋਰ ਵਿਚ ਕੁੱਝ ਸਾਮਾਨ ਖ਼ਰੀਦਣ ਗਿਆ ਸੀ ਅਤੇ ਉਥੇ ਮੌਜੂਦ ਲੋਕਾਂ ਮੇਰੀ ਕ੍ਰਿਪਾਨ ਵੇਖ ਕੇ ਪੁਲਿਸ ਨੂੰ ਸੂਚਿਤ ਕਰ ਦਿਤਾ ਜਿਸ ਮਗਰੋਂ ਪੁਲਿਸ ਅਧਿਕਾਰੀਆਂ ਨੇ ਮੇਰੀ ਕੋਈ ਦਲੀਲ ਸੁਣੇ ਬਗ਼ੈਰ ਹੀ ਹਥਕੜੀ ਲਾ ਦਿਤੀ ਅਤੇ ਮੈਨੂੰ ਨੇੜਲੇ ਪੁਲਿਸ ਥਾਣੇ ਵਿਚ ਲਿਜਾਇਆ ਗਿਆ।”

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp