ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਸ਼੍ਰੀ ਖਾਟੂ ਸ਼ਿਆਮ ਪਰਿਵਾਰ ਮਾਛੀਵਾੜਾ ਵੱਲੋਂ ਦੂਜਾ ਸ਼੍ਰੀ ਸ਼ਿਆਮ ਸੰਕੀਰਤਨ 25 ਨਵੰਬਰ ਦਿਨ ਸ਼ਨਿੱਚਰਵਾਰ ਨੂੰ ਸਥਾਨਕ ਦੁਸਹਿਰਾ ਮੈਦਾਨ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਕੀ ਬਾਂਸਲ ਨੇ ਦੱਸਿਆ ਧਾਰਮਿਕ ਸਮਾਗਮ ਦਾ ਕਾਰਡ ਜਾਰੀ ਕੀਤਾ ਗਿਆ। ਇਸ ਸੰਕੀਰਤਨ ‘ਚ ਕਿਸ਼ੋਰੀ ਕਨਿਸ਼ਕਾ ਤੇ ਕੁਮਾਰ ਗੌਰਵ ਸ਼੍ਰੀ ਸ਼ਿਆਮ ਜੀ ਦੇ ਭਜਨ ਪੇਸ਼ ਕਰਨਗੇ।


